ਚੰਡੀਗੜ੍ਹ : ਵਾਹਨ ਚਾਲਕਾਂ ਲਈ ਅਹਿਮ ਖ਼ਬਰ

ਟ੍ਰੈਫਿਕ ਨਿਯਮਾਂ (traffic rules) ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਡਾਕ ਰਾਹੀ ਨਹੀਂ ਸਗੋਂ ਰਜਿਸਟਰਡ ਮੋਬਾਈਲ ਨੰਬਰ ‘ਤੇ ਚਲਾਨ ਬਾਰੇ ਮੈਸੇਜ ਕੀਤਾ ਜਾਵੇਗਾ। ਚੰਡੀਗੜ੍ਹ ਪੁਲਿਸ (Chandigarh Police) ਨੇ ਇਹ ਜਾਣਕਾਰੀ ਦਿੱਤੀ ਹੈ।ਪੁਲਿਸ ਨੇ ਡਾਕ ਰਾਹੀਂ ਘਰ-ਘਰ ਚਲਾਨ ਭੇਜਣੇ ਬੰਦ ਕਰ ਦਿੱਤੇ ਹਨ। ਹੁਣ ਇਲੈਕਟ੍ਰਾਨਿਕ ਯੰਤਰ ਜਿਵੇਂ ਕਿ ਸੀ.ਸੀ.ਟੀ.ਵੀ. ਕੈਮਰੇ, ਸਪੀਡ ਰਾਡਾਰ ਗੰਨ, ਹੈਂਡੀਕੈਮ ਡਿਵਾਈਸਾਂ ਜਾਂ ਸੋਸ਼ਲ ਮੀਡੀਆ ਆਦਿ ਰਾਹੀਂ ਈ-ਚਲਾਨ ਵਾਹਨ ਦੇ ਮਾਲਕ ਦੇ ਰਜਿਸਟਰਡ ਮੋਬਾਈਲ ‘ਤੇ ਐਸ.ਐਮ.ਐਸ. ਰਾਹੀ ਭੇਜਿਆ ਜਾਵੇਗਾ।

Total Views: 282 ,
Real Estate