ਅੰਮ੍ਰਿਤਪਾਲ ਆਤਮ ਸਮਰਪਣ ਨਾ ਕਰੇ, ਰਾਵੀ ਪਾਰ ਕਰ ਪਾਕਿਸਤਾਨ ਜਾਵੇ: ਸਿਮਰਨਜੀਤ ਮਾਨ

 
ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਖਾਲਿਸਤਾਨੀ ਵੱਖਵਾਦੀ ਅੰਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਏ ਅੰਮ੍ਰਿਤਪਾਲ ਨੂੰ ਪਾਕਿਸਤਾਨ ਜਾਣਾ ਚਾਹੀਦਾ ਹੈ। ਸਿਮਰਨਜੀਤ ਨੇ ਕਿਹਾ ਕਿ ‘ਅੰਮ੍ਰਿਤਪਾਲ ਰਾਵੀ ਦਰਿਆ ਪਾਰ ਕਰਕੇ ਪਾਕਿਸਤਾਨ ਚਲਾ ਜਾਵੇ, ਉਸ ਦੀ ਜਾਨ ਖਤਰੇ ਵਿੱਚ ਹੈ ਅਤੇ ਸਰਕਾਰ ‘ਸਾਡੇ ‘ਤੇ ਜ਼ੁਲਮ ਕਰ ਰਹੀ ਹੈ।’
Total Views: 95 ,
Real Estate