ਮੁੱਖ ਖ਼ਬਰਾਂਭਾਰਤ ਆਪ ਦੀ ਸ਼ੈਲੀ ਓਬਰਾਏ ਬਣੀ ਦਿੱਲੀ ਦੀ ਨਵੀਂ ਮੇਅਰ February 22, 2023 Share Facebook Twitter Pinterest WhatsApp Linkedin Email Print Telegram Viber 1 of 3 ਆਮ ਆਦਮੀ ਪਾਰਟੀ ਦੀ ਸ਼ੈਲੀ ਓਬਰਾਏ ਦਿੱਲੀ ਦੀ ਨਵੀਂ ਮੇਅਰ ਚੁਣੀ ਗਈ ਹੈ। ਇਸ ਚੋਣ ਵਿਚ ਸ਼ੈਲੀ ਓਬਰਾਏ ਨੂੰ 150 ਵੋਟਾਂ ਜਦਕਿ ਬੀਜੇਪੀ ਦੀ ਰੇਖਾ ਗੁਪਤਾ ਨੂੰ 116 ਵੋਟਾਂ ਮਿਲੀਆਂ ਹਨ। Total Views: 183 , Real Estate