
ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।ਆਨੰਦ ਕਾਰਜ ਲਈ ਪਹਿਲਾਂ ਜਲੰਧਰ ਦੇ ਫਤਹਿਪੁਰ ਦੋਨਾ ਸਥਿਤ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਧਰਤੀ ਦਾ ਇਤਿਹਾਸਕ ਗੁਰੂਘਰ ਤੈਅ ਸੀ।
ਪਰ ਆਖਰੀ ਸਮੇਂ ਵਿਆਹ ਦੀ ਲੋਕੇਸ਼ਨ ਬਦਲ ਦਿੱਤੀ ਗਈ।ਆਨੰਦ ਕਾਰਜ ਅੱਜ ਬਾਬਾ ਬਕਾਲਾ ਕੋਲ ਪੈਂਦੇ ਪਿੰਡ ਜੱਲੂਪੁਰ ਖੇੜਾ ਦੇ ਗੁਰੂ ਘਰ ਵਿਚ ਹੋਇਆ।
Total Views: 209 ,
Real Estate



















