ਫਿਰ ਤੋਂ ਸਿੱਧੂ ਦੀ ਰਿਹਾਈ ਦੀ ਚੱਲੀ ਗੱਲ !

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੋ 1 ਸਾਲ ਦੀ ਸਜ਼ਾ ਪਟਿਆਲਾ ਜੇਲ੍ਹ ‘ਚ ਕੱਟ ਰਹੇ ਹਨ। ਉਨ੍ਹਾਂ ਦੀ ਰਿਹਾਈ ਭਾਵੇਂ 26 ਜਨਵਰੀ ਨੂੰ ਹੋਣ ਦੀਆਂ ਕਿਆਸਰਾਈਆਂ ਸਨ ਪਰ ਕਿਸੇ ਕਾਰਨ ਅਜਿਹਾ ਨਹੀਂ ਹੋ ਸਕਿਆ। ਹੁਣ ਫਿਰ ਖਬਰਾਂ ਹਨ ਕਿ ਪੰਜਾਬ ਸਰਕਾਰ 3 ਫਰਵਰੀ ਨੂੰ ਮੀਟਿੰਗ ਵਿਚ ਪੰਜਾਬ ਦੀ ਜੇਲ੍ਹ ‘ਚੋਂ ਰਿਹਾਅ ਹੋਣ ਵਾਲੇ 51 ਕੈਦੀਆਂ ਦੀ ਸੂਚੀ ਨੂੰ ਹਰੀ ਝੰਡੀ ਦੇਣ ਜਾ ਰਹੀ ਹੈ, ਜਿਸ ਵਿਚ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਹੋ ਸਕਦਾ ਹੈ।

Total Views: 225 ,
Real Estate