ਵੈਨਕੂਵਰ ਸਰਕਾਰ ਨੇ ਇਕ ਕਾਨੂੰਨ ਤਹਿਤ ਹੁਣ ਚਿੱਟੇ ਦੇ ਨਸ਼ੇ ਨੂੰ ਇਕ ਤਰ੍ਹਾਂ ਨਾਲ ਲੀਗਲ ਕਰ ਦਿੱਤਾ ਹੈ। ਹੁਣ ਕੈਨੇਡਾ ਵਿਚ 2.5 ਗ੍ਰਾਮ ਤੱਕ ਚਿੱਟਾ ਰੱਖਣਾ ਕੋਈ ਗੁਨਾਹ ਨਹੀਂ ਤੇ ਇਸ ਤਹਿਤ ਕੋਈ ਕੇਸ ਨਹੀਂ ਹੋਵੇਗਾ। ਕੈਨੇਡਾ ਸਰਕਾਰ ਵਲੋਂ ਸ਼ੁਰੂ ਕੀਤਾ ਇਹ ਕਾਨੂੰਨ 1 ਫਰਵਰੀ ਤੋਂ 2026 ਤੱਕ ਲਾਗੂ ਰਹੇਗਾ। ਪਰ ਇਨ੍ਹਾਂ ਤਿੰਨਾਂ ਸਾਲਾਂ ਵਿਚ ਬਹੁਤ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ।
Total Views: 236 ,
Real Estate



















