ਕਤਲ ਕਰ ਕੇ ਆਸਟਰੇਲੀਆ ਤੋਂ ਭੱਜੇ ਰਾਜਵਿੰਦਰ ਨੂੰ ਭਾਰਤ ਤੋਂ ਵਾਪਸ ਭੇਜਿਆ ਜਾਵੇਗਾ

ਆਸਟਰੇਲੀਆ ਤੋਂ ਭਗੌੜੇ ਅਤੇ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਰਾਜਵਿੰਦਰ ਨੂੰ ਦਿੱਲੀ ਪੁਲਿਸ ਨੇ ਪਿਛਲੇ ਮਹੀਨੇ ਗ੍ਰਿਫ਼ਤਾਰ ਕਰ ਲਿਆ ਸੀ। ਹੁਣ ਦਿੱਲੀ ਦੀ ਇੱਕ ਅਦਾਲਤ ਨੇ ਰਾਜਵਿੰਦਰ ਦੀ ਆਸਟਰੇਲੀਆ ਹਵਾਲਗੀ ਨੂੰ ਪ੍ਰਵਾਨਗੀ ਦੇ ਦਿੱਤੀ। ਔਰਤ ਦੇ ਕਤਲ ਮਾਮਲੇ ਵਿੱਚ ਲੋੜੀਂਦੇ ਇਸ 38 ਸਾਲਾ ਪੰਜਾਬੀ ਨੂੰ ਹੁਣ ਭਾਰਤ ਵੱਲੋਂ ਆਸਟਰੇਲੀਆ ਦੇ ਹਵਾਲੇ ਕੀਤਾ ਜਾਵੇਗਾ।
Total Views: 264 ,
Real Estate