
ਅਮਰੀਕਾ ਸਣੇ 10 ਮੁਲਕਾਂ ਵਿੱਚ ਰਹਿੰਦੇ ਪ੍ਰਵਾਸੀ ਭਾਰਤੀਆਂ ਨੂੰ ‘ਯੂਪੀਆਈ’ ਰਾਹੀਂ ਭਾਰਤ ਪੈਸੇ ਭੇਜਣ ਦੀ ਆਗਿਆ ਮਿਲੇਗੀ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਨੇ ਅਮਰੀਕਾ-ਕੈਨੇਡਾ ਸਣੇ 10 ਦੇਸ਼ਾਂ ਦੇ ਪ੍ਰਵਾਸੀ ਭਾਰਤੀਆਂ ਨੂੰ ਐਨਆਰਆਈ ਜਾਂ ਐਨਆਰਓ ਖਾਤਿਆਂ ਵਿੱਚ ਯੂਪੀਆਈ ਰਾਹੀਂ ਫੰਡ ਟਰਾਂਸਫਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
Total Views: 378 ,
Real Estate



















