
ਕੋਟਕਪੁਰਾ ‘ਚ ਬੇਅਦਬੀ ਮਾਮਲੇ ‘ਚ ਮੁਲਜਮ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਅੱਜ ਸਵੇਰੇ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੀ ਦੁਕਾਨ ਖੋਲ ਰਿਹਾ ਸੀ . ਪ੍ਰਦੀਪ ਸਿੰਘ ਨੂੰ ਪੁਲਿਸ ਸੁਰੱਖਿਆ ਵੀ ਦਿੱਤੀ ਗਈ ਸੀ ਤੇ ਉਸ ਦਾ ਗੰਨਮੈਨ ਵੀ ਜਖਮੀ ਹੋ ਗਿਆ .
Total Views: 207 ,
Real Estate



















