ਕਾਂਗਰਸ ਦੀ ਭਾਰਤ ਜੋੜੇ ਯਾਤਰਾ ‘ਚ ਬਾਲੀਵੁੱਡ ਅਦਾਕਾਰ ਪੂਜਾ ਭੱਟ ਹੋਈ ਸਾਮਲ

ਬਾਲੀਵੁੱਡ ਅਦਾਕਾਰਾ-ਫਿਲਮ ਨਿਰਮਾਤਾ ਪੂਜਾ ਭੱਟ ਅੱਜ ਇੱਥੇ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਈ ਅਤੇ ਰਾਹੁਲ ਗਾਂਧੀ ਦੇ ਕਦਮ ਨਾਲ ਕਦਮ ਮਿਲਾਏ। ਭੱਟ ਪਹਿਲੀ ਮਸ਼ਹੂਰ ਬਾਲੀਵੁੱਡ ਹਸਤੀ, ਜੋ ਯਾਤਰਾ ਵਿੱਚ ਸ਼ਾਮਲ ਹੋਈ ਹੈ, ਨੂੰ ਗਾਂਧੀ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਦੇਖਿਆ ਗਿਆ। ਉਹ ਰਾਹੁਲ ਗਾਂਧੀ ਦੇ ਨਾਲ ਤੇਜ਼ ਰਫ਼ਤਾਰ ਨਾਲ ਕੁਝ ਦੂਰੀ ਤੱਕ ਤੁਰੀ ।

Total Views: 365 ,
Real Estate