
ਦਿੱਲੀ ਵਿੱਚ ਦੀਵਾਲੀ ਤੋਂ ਪਹਿਲਾਂ ਆਮ ਆਦਮੀ ਨੂੰ ਕਰਾਰਾ ਝਟਕਾ ਲੱਗਾ ਹੈ। ਅੱਜ ਤੋਂ ਕੁਦਰਤੀ ਗੈਸ (ਸੀ.ਐੱਨ.ਜੀ.-ਪੀ.ਐੱਨ.ਜੀ.) ਦੋਵਾਂ ਦੀਆਂ ਕੀਮਤਾਂ ਵੱਧ ਗਈਆਂ ਹਨ। ਆਈ.ਜੀ.ਐੱਲ. ਨੇ ਜਿੱਥੇ ਸੀ.ਐੱਨ.ਜੀ. ਦੀ ਕੀਮਤ ‘ਚ 3 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕੀਤਾ ਹੈ, ਉੱਥੇ ਹੁਣ ਪੀ.ਐੱਨ.ਜੀ. ਦੇ ਰੇਟਾਂ ‘ਚ ਵੀ 3 ਰੁਪਏ ਦਾ ਵਾਧਾ ਹੋਇਆ ਹੈ। ਅੱਜ ਯਾਨੀ ਸ਼ਨੀਵਾਰ ਤੋਂ ਸੀ.ਐਨ.ਜੀ.-ਪੀ.ਐੱਨ.ਜੀ ਦੇ ਵਧੇ ਹੋਏ ਨਵੇਂ ਰੇਟ ਲਾਗੂ ਹੋ ਗਏ ਹਨ।
Total Views: 539 ,
Real Estate


















