ਪੂਰੀ ਦੁਨੀਆ ਲਈ ਕਰੀਬ ਢਾਈ ਸਾਲਾਂ ਬਾਅਦ ਖੁੱਲ੍ਹਿਆ ਹਾਂਗਕਾਂਗ

ਹਾਂਗਕਾਂਗ ਮੁਖੀ ਜੌਨ ਲੀ ਵਲੋਂ ਮਹਾਂਮਾਰੀ ਵਿਰੋਧੀ ਕਮਾਂਡ ਅਤੇ ਕੋਆਰਡੀਨੇਸ਼ਨ ਗਰੁੱਪ ਨਾਲ ਕੀਤੀ ਪ੍ਰੈੱਸ ਵਾਰਤਾ ਦੌਰਾਨ ਕਰੀਬ ਢਾਈ ਸਾਲਾਂ ਬਾਅਦ ਹਾਂਗਕਾਂਗ ਨੂੰ ਪੂਰੀ ਦੁਨੀਆ ਅਤੇ ਤਾਇਵਾਨ ਲਈ ਖੋਲ੍ਹਣ ਦੀ ਘੋਸ਼ਣਾ ਕਰਦਿਆ 26 ਸਤੰਬਰ ਤੋਂ 0+3 ਨੀਤੀ ਲਾਗੂ ਕੀਤੀ। ਇਸ ਨੀਤੀ ਦੇ ਤਹਿਤ ਹਾਂਗਕਾਂਗ ਆਉਣ ਵਾਲਿਆਂ ਨੂੰ ਪੂਰੀ ਤਰਾਂ ਹੋਟਲ ਇਕਾਂਤਵਾਸ ਤੋਂ ਮੁਕਤ ਕਰਦਿਆਂ ਘਰੇਲੂ ਜਾਂ ਮਨਚਾਹੇ ਸਥਾਨ ‘ਤੇ ਇਕਾਂਤਵਾਸ ਦੀ ਜ਼ਰੂਰਤ ਹੋਵੇਗੀ।

Total Views: 32 ,
Real Estate