ਸੋਨਾਲੀ ਫੌਗਾਟ ਦੀ ਮੌਤ ਮਗਰੋਂ ਉਸ ਦਾ ਨਿੱਜੀ ਪੀਏ ਪੁਲਿਸ ਨੇ ਚੱਕਿਆ

ਭਾਜਪਾ ਨੇਤਾ ਸੋਨਾਲੀ ਫੌਗਾਟ ਜਿਸ ਦੀ ਬੀਤੇ ਦਿਨੀਂ ਗੋਆ ਵਿੱਚ ਮੌਤ ਹੋ ਗਈ ਸੀ । ਹੁਣ ਫੋਗਾਟ ਦਾ ਨਿੱਜੀ ਪੀਏ ਸੁਧੀਰ ਸਾਂਗਵਾਨ ਨੂੰ ਗੋਆ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਸੋਨਾਲੀ ਫੌਗਾਟ ਦਾ ਕੰਪਿਊਟਰ ਤੇ ਲੈਪਟਾਪ ਗਾਇਬ ਸਨ। ਸੋਨਾਲੀ ਦੇ ਪਰਿਵਾਰ ਨੇ ਸੋਨਾਲੀ ਫੌਗਾਟ ਦੀ ਮੌਤ ਨੂੰ ਲੈ ਕੇ ਸ਼ੱਕ ਜਤਾਇਆ ਸੀ।

Total Views: 452 ,
Real Estate