ਦੇਖੋ ਵੀਡੀਓ : ਇੰਡੀਗੋ ਜਹਾਜ਼ ਦੇ ਹੇਠ ਆਈ ਕਾਰ

ਦਿੱਲੀ ਹਵਾਈ ਅੱਡੇ ਅੱਜ ‘ਇੰਡੀਗੋ’ ਦੇ ਏ320ਨਿਓ ਜਹਾਜ਼ ਹੇਠ ਏਅਰਲਾਈਨ ‘ਗੋ ਫਸਟ’ ਦੀ ਕਾਰ ਆ ਗਈ ਪਰ ਜਹਾਜ਼ ਦਾ ਅਗਲਾ ਪਹੀਆ ਉਸ ਨਾਲ ਟਕਰਾਉਣ ਤੋਂ ਬਚ ਗਿਆ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀਜੀਸੀਏ) ਮਾਮਲੇ ਦੀ ਜਾਂਚ ਕਰੇਗਾ। ਜਹਾਜ਼ ਅੱਜ ਸਵੇਰੇ ਢਾਕਾ (ਬੰਗਲਾਦੇਸ਼) ਲਈ ਰਵਾਨਾ ਹੋਣ ਵਾਲਾ ਸੀ, ਜਦੋਂ ਏਅਰਲਾਈਨ ‘ਗੋ ਫਸਟ’ ਦੀ ਕਾਰ ਉਸ ਹੇਠ ਆ ਗਈ।

Total Views: 302 ,
Real Estate