
ਦੱਖਣੀ-ਪੂਰਬੀ ਬੰਗਲਾਦੇਸ਼ ਵਿੱਚ ਨਿੱਜੀ ਰਸਾਇਣਕ ਕੰਟੇਨਰ ਡਿਪੂ ਵਿੱਚ ਧਮਾਕੇ ਕਾਰਨ ਲੱਗੀ ਭਿਆਨਕ ਅੱਗ ਵਿੱਚ ਘੱਟੋ-ਘੱਟ 35 ਲੋਕਾਂ ਦੀ ਮੌਤ ਹੋ ਗਈ ਅਤੇ 450 ਤੋਂ ਵੱਧ ਲੋਕ ਜ਼ਖਮੀ ਹੋ ਗਏ। ਸ਼ਨਿਚਰਵਾਰ ਰਾਤ ਨੂੰ ਚਟਗਾਂਵ ਦੇ ਸੀਤਾਕੁੰਡਾ ਉਪਜ਼ਿਲਾ ਦੇ ਕਦਮਰਸੂਲ ਖੇਤਰ ਵਿੱਚ ਬੀਐੱਮ ਕੰਟੇਨਰ ਡਿਪੂ ਵਿੱਚ ਅੱਗ ਲੱਗ ਗਈ। ਹੁਣ ਤੱਕ 35 ਲਾਸ਼ਾਂ ਇੱਥੇ ਮੁਰਦਾਘਰ ਵਿੱਚ ਪਹੁੰਚੀਆਂ ਹਨ। ਘਟਨਾ ਵਿੱਚ 450 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
Total Views: 301 ,
Real Estate



















