
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਲੀਡਰ ਸੁਨੀਲ ਜਾਖੜ ਦੇ ਵੱਲੋਂ ਕੁੱਝ ਦਿਨ ਪਹਿਲੋਂ ਕੀਤੀ ਗਈ ਦਲਿਤਾਂ ਖਿਲਾਫ਼ ਟਿੱਪਣੀ ਤੇ ਮੁਆਫ਼ੀ ਮੰਗੀ ਹੈ। ਸੁਨੀਲ ਜਾਖੜ ਅੱਜ 21 ਅਪ੍ਰੈਲ ਨੂੰ ਕਾਸ਼ੀ ਦੇ ਰਵੀਦਾਸ ਮੰਦਰ ਵਿਖੇ ਨਤਮਸਤਕ ਹੋਏ ਅਤੇ ਦਲਿਤਾਂ ਖਿਲਾਫ਼ ਕੀਤੀ ਗਈ ਟਿੱਪਣੀ ਤੇ ਮੁਆਫੀ ਮੰਗੀ।
Total Views: 259 ,
Real Estate


















