ਮੁੱਖ ਖ਼ਬਰਾਂਪੰਜਾਬ ਕੈਪਟਨ ਦਾ ਡਿਨਰ ਖਾਣ ਪਹੁੰਚੇ ਕਾਂਗਰਸੀ :ਤਸਵੀਰਾਂ August 27, 2021 Share Facebook Twitter Pinterest WhatsApp Linkedin Email Print Telegram Viber ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਧੜੇ ਵੱਲੋਂ ਡਿਨਰ ਪਾਲਸੀ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਸੋਢੀ ਦੇ ਘਰ ਕੈਪਟਨ ਅਮਰਿੰਦਰ ਸਿੰਘ ਦੀ ਡਿਨਰ ਡਿਪਲੋਮੇਸੀ ਦੇ ਇਕੱਠ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਕਾਂਗਰਸ ਵਿੱਚ ਚੱਲ ਰਹੇ ਕਾਟੋ ਕਲੇਸ਼ ਵਿਚਾਲੇ ਕੈਪਟਨ ਨੇ ਇਹ ਪ੍ਰੌਗਰਾਮ ਕੀਤਾ ਹੈ। ਮੀਟਿੰਗ ਵਿੱਚ 50 ਤੋਂ ਵੱਧ ਵਿਧਾਇਕਾਂ ਅਤੇ ਅੱਧਾ ਦਰਜਨ ਸੰਸਦ ਮੈਂਬਰਾਂ ਦੇ ਸ਼ਾਮਲ ਹੋਣ ਦੀ ਖ਼ਬਰ ਹੈ। Total Views: 397 , Real Estate