
ਦਿੱਲੀ ਦੇ ਛਤਰਸਾਲ ਸਟੇਡੀਅਮ ਵਿੱਚ ਕਤਲ ਤੇ ਕਈ ਵਿਅਕਤੀਆਂ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਦੀਆਂ ਕਈ ਟੀਮਾਂ ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਅਤੇ ਹੋਰ ਵਿਅਕਤੀਆਂ ਦੀ ਭਾਲ ਵਿੱਚ ਹਨ। ਏਡੀਸੀਪੀ ਦਿੱਲੀ ਅਨੁਸਾਰ ਸੁਸ਼ੀਲ ਕੁਮਾਰ ਦੀ ਇਹ ਵਾਰਦਾਤ ਵਿੱਚ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਉਸ ਖ਼ਿਲਾਫ਼ ਇਲਜ਼ਾਮ ਲਗਾਏ ਗਏ ਹਨ। ਅਸੀਂ ਆਪਣੀ ਟੀਮ ਨੂੰ ਉਸ ਦੇ ਘਰ ਭੇਜਿਆ ਸੀ ਪਰ ਉਹ ਨਹੀਂ ਮਿਲਿਆ। ਇਸ ਤੋਂ ਇਲਾਵਾ ਪੰਜ ਗੱਡੀਆਂ ਵਿਚੋਂ ਇਕ ਵਿਚ ਦੋ ਨਾਲੀ ਬੰਦੂਕ, ਦੋ ਡਾਂਗਾਂ ਬਰਾਮਦ ਹੋਈਆਂ।
ਹਲਾਂਕਿ ਸੁਸ਼ੀਲ ਕੁਮਾਰ ਇਸ ਮਾਮਲੇ ਵਿੱਚ ਆਪਣੀ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰ ਚੁੱਕਿਆ ਹੈ।
Total Views: 370 ,
Real Estate



















