
ਨਵੀਂ ਦਿੱਲੀ, 25 ਫਰਵਰੀ
ਐਲਪੀਜੀ ਦੇ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 25 ਰੁਪਏ ਪ੍ਰਤੀ ਸਿਲੰਡਰ ਵਧਾ ਦਿੱਤੀ ਗਈ ਹੈ। ਇਹ ਵਾਧਾ ਉੱਜਵਾਲ ਯੋਜਨਾ ਅਧੀਨ ਆਉਣ ਵਾਲਿਆਂ ’ਤੇ ਵੀ ਲਾਗੂ ਕੀਤਾ ਗਿਆ ਹੈ। ਦਿੱਲੀ ਵਿੱਚ ਹੁਣ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 794 ਰੁਪਏ ਹੋ ਗਈ ਹੈ, ਜੋ 769 ਰੁਪਏ ਸੀ। ਇਹ ਵਾਧਾ ਸਬਸਿਡੀ ਵਾਲੇ ਅਤੇ ਗੈਰ ਸਬਸਿਡੀ ਵਾਲੇ ਉਪਭੋਗਤਾਵਾਂ ਸਮੇਤ ਸਾਰੀਆਂ ਸ਼੍ਰੇਣੀਆਂ ਵਿੱਚ ਲਾਗੂ ਹੈ।
Total Views: 273 ,
Real Estate



















