ਗਾਇਕਾਂ , ਬਾਦਲਾਂ ਅਤੇ ਨਸ਼ਵਾਰ ਨਾਲ ਮਸ਼ਹੂਰ ਹੈ ਗਿੱਦੜਬਾਹਾ
ਇਹ ਫੀਚਰ ਅਪਰੈਲ 2010 ਵਿੱਚ 'ਦ ਸੰਡੇ ਇੰਡੀਅਨ' 'ਚ ਛਪਿਆ ਜਿਸਨੂੰ ਹੂਬਹੂ ਪੇਸ਼ ਕੀਤਾ ਜਾ ਰਿਹਾ ਹੈ।
ਸੁਖਨੈਬ ਸਿੰਘ ਸਿੱਧੂ
94175 25762
ਗਿੱਦੜਬਾਹਾ ਸ਼ਬਦ ਦਿਮਾਗ ਵਿੱਚ ਆਉਂਦਿਆਂ...
ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਪ੍ਰਤੀ ਪ੍ਰੇਰਨਾਦਾਇਕ ਇਕ ਵਧੀਆ ਯਤਨ
ਬਲਵਿੰਦਰ ਸਿੰਘ ਭੁੱਲਰ
ਪੰਜਾਬੀ ਸੱਭਿਆਚਾਰ ਅਤੇ ਮਾਂ ਬੋਲੀ ਪੰਜਾਬੀ ਵਿਰੁੱਧ ਇੱਕ ਸ਼ਾਜਿਸ ਤਹਿਤ ਨਿੱਤ ਦਿਨ ਹਮਲੇ ਹੋ ਰਹੇ ਹਨ, ਜਿਹਨਾਂ ਨੂੰ ਰੋਕਣ ਲਈ ਕਾਫ਼ੀ ਸੰਸਥਾਵਾਂ...
ਸਰਕਾਰ ਨੰਨ੍ਹੀਆਂ ਬਾਲੜੀਆਂ ਦੀ ਸੁਰੱਖਿਆ ਯਕੀਨੀ ਬਣਾ ਕੇ ਮਾਪਿਆਂ ਦਾ ਡਰ ਦੂਰ ਕਰੇ
ਬਲਵਿੰਦਰ ਸਿੰਘ ਭੁੱਲਰ
ਸਰਕਾਰ ਦਾ ਫ਼ਰਜ ਜਿੱਥੇ ਦੇਸ਼ ਦੇ ਸੁਧਾਰ ਤੇ ਲੋਕਾਂ ਦੇ ਜੀਵਨ ਨਿਰਬਾਹ ਦੀ ਜੁਮੇਵਾਰੀ ਉਠਾਉਣਾ ਹੈ, ਉ¤ਥੇ ਲੋਕਾਂ ਵਿੱਚ ਵਿਸ਼ਵਾਸ ਨੂੰ...
ਅੰਤਰਰਾਸ਼ਟਰੀ ਮਾਂ-ਬੋਲੀ ਦਿਨ ’ਤੇ ਪੰਜਾਬੀ ਬਾਰੇ ਕੁਝ ਵਿਚਾਰ
ਸਾਧੂ ਬਿਨਿੰਗ
ਫਰਵਰੀ 21 ਦਾ ਦਿਨ ਸਾਰੇ ਸੰਸਾਰ ਵਿਚ ਮਾਂ-ਬੋਲੀ ਦਿਨ ਵਜੋਂ ਮਨਾਇਆ ਜਾਂਦਾ ਹੈ। ਆਪੋ ਆਪਣੀ ਮਾਂ-ਬੋਲੀ ਵਲਾਂ ਆਪਣਾ ਪਿਆਰ, ਸਤਿਕਾਰ ਤੇ ਜ਼ੁੰਮੇਵਾਰੀ ਦਾ...
ਬਹੁਤ ਖ਼ਤਰਨਾਕ ਹੈ ਵਿਦਿਆਰਥੀਆਂ ਵਿਚ ਹਿੰਸਾਤਮਕ ਰੁਚੀਆਂ ਦਾ ਰੁਝਾਨ
ਮੋਹਨ ਸ਼ਰਮਾ
ਪਿਛਲੇ 2 ਦਹਾਕਿਆਂ ਤੋਂ ਵਿਦਿਅਕ ਖੇਤਰ ਵਿੱਚ ਕਾਫੀ ਨਿਘਾਰ ਆਇਆ ਹੈ। ਸਕੂਲਾਂ ਵਿੱਚ ਅਫਰਾ੍ਤਫਰੀ ਦਾ ਮਾਹੌਲ ਬਣਿਆ ਹੈ, ਸਕੂਲੀ ਵਿਦਿਆਰਥੀ ਦਾ ਬਸਤਾ ਭਾਰੀ...
‘ਅਜ਼ਾਦ ਚਿੰਤਨ ਸਹੀਦ’ ਖਗੋਲ ਵਿਗਿਆਨੀ ਜਿਓਰਦਾਨੋ ਬਰੂਨੋ
ਬਰੂਨੋ ਨੂੰ ਰੋਮ ਦੇ ਕੈਂਪੋ ਡੀ ਫਿਓਰੀ ਚੌਂਕ ਵਿੱਚ ਲੋਕਾਂ ਦੇ ਸਾਹਮਣੇ ਇੱਕ ਖੰਬੇ ਤੇ ਪੁੱਠਾ ਲਟਕਾਇਆ ਗਿਆ ਅਤੇ ਆਪਣੇ ਵਿਚਾਰ ਵਾਪਸ ਲੈਣ ਲਈ...
ਪੁਲਵਾਮਾ ਦੇ ਸ਼ਹੀਦਾਂ ਨੂੰ ਸਮਰਪਿਤ
ਸ਼ੋਸਲ ਮੀਡੀਆ ‘ਤੇ ਘੁੰਮ ਰਹੀ ਬਹੁਤ ਹੀ ਭਾਵਪੂਰਤ ਅੰਗਰੇਜੀ ਕਵਿਤਾ ਦਾ ਪੰਜਾਬੀ ਅਨੁਵਾਦ।
ਸਿਪਾਹੀ ਦਾ ਖਤ
ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਣ ‘ਤੇ,
ਮੈਨੂੰ ਬਕਸੇ ‘ਚ ਬੰਦ...
ਬੇਅਦਬੀ ਮੁਹਿੰਮ ਮਹਾਤਮਾ ਗਾਂਧੀ ਦੇ ਨਾਲ ਹੀ ਸ਼ੁਰੂ ਹੋ ਗਈ ਸੀ
-ਬੀ.ਐਸ.ਗੁਰਾਇਆ
ਅੱਜ ਹਰ ਦੂਸਰੇ ਤੀਸਰੇ ਦਿਨ ਮਨੁੱਖਤਾਵਾਦੀ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕੀਤਾ ਜਾ ਰਿਹਾ ਹੈ। ਸਰਾਸਰ ਗਲਤ ਹੈ ਕਿ ਬੇਅਦਬੀ ਲਹਿਰ ਭਾਜਪਾ...
ਬਲਾਤਕਾਰ ਦਾ ਬਲਾਤਕਾਰ ਕਰਦੇ ਲੋਕ
#ਹਰਪਾਲਸਿੰਘ
ਬਲਾਤਕਾਰ ਦੀ ਘਟਨਾ ਤੋਂ ਬਾਦ ਜਿਵੇਂ ਨੌਜਵਾਨਾਂ ਵਿਰੁੱਧ ਲੋਕ ਭੜਾਸ ਕੱਢ ਰਹੇ ਨੇ ਸੁਣ ਕੇ ਦੁੱਖ ਹੋਇਆ....
ਇਸ ਬਾਰੇ ਹਰ ਪੱਖ ਨੂੰ ਸਮੇਟ ਕੇ ਲਿਖਣ...
ਪੰਜਾਬੀ ਮਾਂ-ਬੋਲੀ-ਇੱਕ ਰੌਸ਼ਨੀ
ਮਨਦੀਪ ਕੌਰ ਭੰਮਰਾ
ਪੰਜਾਬੀ ਸਾਡੀ ਮਾਂ-ਬੋਲੀ ਹੈ । ਇਸ ਜਜ਼ਬੇ ਨੂੰ ਹਰ ਪੰਜਾਬੀ ਬੁਲੰਦ ਰੱਖਣਾ ਚਾਹੁੰਦਾ ਹੈ । ਪੰਜਾਬੀ ਬੋਲੀ ਦੇ ਰੌਸ਼ਨ ਸਫਰ ਦੀ...



























