ਸਿਖਿਆ ਵਿਭਾਗ ਨੇ ਪ੍ਰਾਈਵੇਟ ਸਕੂਲਾਂ ਦਾ ਡਾਟਾ ਲੀਕ ਕਰਕੇ ਕੀਤੀ ਘਨਾਉਣੀ ਹਰਕਤ
ਸਰਕਾਰ ਸਕੂਲਾਂ ਦੇ ਰਿਜਰਵ ਢੰਡ ਵਾਪਸ ਕਰੇ ਅਤੇ ਬਿੱਲ, ਟੈਕਸ ਤੇ ਹੋਰ ਆਰਥਿਕ ਬੋਝ ਕਰੇ ਮੁਆਫ਼ : ਮਾਨ/ਕੇਸਰ
ਫਿਰੋਜ਼ਪੁਰ, 3 ਜੁੂਨ (ਬਲਬੀਰ ਸਿੰਘ ਜੋਸਨ) : ...
ਨਾਨਕਸ਼ਾਹੀ ਕੈਲੰਡਰ ਦੇ ਰਚੇਤ ਪਾਲ ਸਿੰਘ ਪੁਰੇਵਾਲ ਨਮਿੱਤ ਸ਼ਰਧਾਜਲੀ ਸਮਾਗਮ
ਦੁਨੀਆਂ ਭਰ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ, ਗੁਰਦੁਵਾਰਾ ਗੁਰ ਨਾਨਕ ਦਰਬਾਰ ਇੰਡਿਅਨਐਪਲਸ (ਇੰਡਿਆਨਾ) ਵਿਖੇ 20 ਮੱਘਰ ਸੰਮਤ 554 ਨਾਨਕਸ਼ਾਹੀ...
ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵਲੋਂ 15ਵਾਂ ਅੰਤਰ-ਰਾਸ਼ਟਰੀ ਸੈਮੀਨਾਰ
ਟੋਰੋਂਟੋ – ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ (ਰਜਿ) ਵਲੋਂ ਸਥਾਨਕ ਪੀਅਰਸਨ ਕਨਵੈਨਸ਼ਨ ਸੈਂਟਰ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਜਨਮ ਪ੍ਰਕਾਸ਼ ਗੁਰਪੁਰਬ...
ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆਂ ਵੱਲੋਂ ਗੁਰੂਘਰਾ ਨਾਲ ਸੰਬੰਧਤ ਮੁੱਦਿਆਂ ਅਤੇ ਪ੍ਰਚਾਰ ਲਈ ਹੋਈਆਂ...
ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਸੈਂਟਰਲ ਕੈਲੀਫੋਰਨੀਆ ਸਿੱਖ ਕੌਂਸਲ ਦੇ ਪ੍ਰਮੁੱਖ ਮੈਂਬਰਾਂ ਦੀ ਮਹੀਨੇਵਾਰ ਵਿਸ਼ੇਸ਼ ਮੀਟਿੰਗ ਗੁਰਦੁਆਰਾ ਅਨੰਦਗੜ ਸਾਹਿਬ ਕਰਮਨ ਵਿਖੇ ਸ।...
ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਸ਼ਾਹ ਹੁਸੈਨ ਬਾਰੇ ਨਵ-ਪ੍ਰਕਾਸ਼ਿਤ ਨਾਵਲ ‘ਸੂਫ਼ੀ ਦੀ ਬੁਲਬੁਲ’ ਬਾਰੇ ਵਿਚਾਰ...
ਬਠਿੰਡਾ, 7 ਸਤੰਬਰ: ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਅਮਰੀਕਾ ਵਸਦੇ ਪੰਜਾਬੀ ਲੇਖਕ, ਨਾਟਕਕਾਰ ਅਤੇ ਪੌਡਕਾਸਟਰ ਸ. ਸਰਬਪ੍ਰੀਤ ਸਿੰਘ ਦੇ ਨਵ-ਪ੍ਰਕਾਸ਼ਿਤ ਨਾਵਲ ‘ਸੂਫ਼ੀ...
ਅਸ਼ੋਕ ਬਾਂਸਲ ਮਾਨਸਾ ਦੀ ਕਿਤਾਬ ‘ਮਿੱਟੀ ਨੂੰ ਫਰੋਲ ਜੋਗੀਆ’ ਫਰਿਜ਼ਨੋ ਵਿਖੇ ਲੋਕ ਅਰਪਣ
“ਨਾਮਵਰ ਸਾਹਿੱਤਕਾਰਾ, ਗਾਇਕਾ, ਗੀਤਕਾਰਾਂ, ਪੱਤਰਕਾਰਾਂ ਅਤੇ ਸਹਿਯੋਗੀਆਂ ਨੇ ਬੰਨੇ ਰੰਗ”
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੇਫੋਰਨੀਆਂ)
ਬੀਤੇ ਦਿਨੀ “ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਫਰਿਜ਼ਨੋ”...
ਰਾਹਤ ਕਾਰਜਾਂ ਲਈ 150 ਕਰੋੜ ਅਤੇ ਮੈਡੀਕਲ ਉਪਰਕਨਾਂ ਦੀ ਖਰੀਦ ਲਈ 50 ਕਰੋੜ ਦਿੱਤੇ...
ਬਠਿੰਡਾ/ 5 ਅਪ੍ਰੈਲ/ ਬਲਵਿੰਦਰ ਸਿੰਘ ਭੁੱਲਰ
ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਦੱਸਿਆ ਹੈ ਕਿ ਸੂਬਾ ਸਰਕਾਰ ਵੱਲੋਂ ਰਾਜ ਦੇ...
ਜਿਲ੍ਹਾ ਬਠਿੰਡਾ ਦਾ ਪਹਿਲਾ ਪ੍ਰਾਇਮਰੀ ਸਮਾਰਟ ਸਕੂਲ ਕੋਠੇ ਇੰਦਰ ਸਿੰਘ ਵਾਲਾ
ਬਠਿੰਡਾ/ 28 ਮਾਰਚ
ਸੰਸਾਰ ਪੱਧਰ ਦੀ ਵਿੱਦਿਆ ਹਾਸਲ ਕਰਵਾਉਣ ਲਈ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਅੰਗਰੇਜੀ ਮਾਧਿਅਮ ਵਾਲੇ ਪਬਲਿਕ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਦੌੜ...
‘ਕੌਮੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ’ ਦੇ ਸੱਦੇ ‘ਤੇ ਕਈ ਥਾਂਈ ‘ਕਿਸਾਨ ਸਨਮਾਨ ਦਿਵਸ’ ਮਨਾਇਆ...
ਬਰਨਾਲਾ-17 ਮਈ, (ਜਗਸੀਰ ਸਿੰਘ ਸੰਧੂ) : ਦੇਸ਼ ਭਰ ਦੀਆਂ 200 ਤੋਂ ਵਧੇਰੇ ਕਿਸਾਨ-ਮਜ਼ਦੂਰ ਜਥੇਬੰਦੀਆਂ ’ਤੇ ਆਧਾਰਤ ‘ਕੌਮੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ’ ਵੱਲੋਂ ਦਿੱਤੇ ‘ਕਿਸਾਨ...
ਫ਼ਿਰੋਜ਼ਪੁਰ ਤੋਂ ਝਾਂਸੀ ਲਈ 515 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ 7ਵੀਂ ਸ਼੍ਰਮਿਕ ਐਕਸਪ੍ਰੈੱਸ ਟ੍ਰੇਨ...
ਫਿਰੋਜ਼ਪੁਰ 20 ਮਈ (ਬਲਬੀਰ ਸਿੰਘ ਜੋਸਨ) : ਮਾਲਵਾ ਦੇ ਵੱਖ ਵੱਖ ਖੇਤਰਾਂ ਦੇ 515 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਸੱਤਵੀਂ ਸ਼੍ਰਮਿਕ ਐਕਸਪ੍ਰੈੱਸ ਟ੍ਰੇਨ ਬੁੱਧਵਾਰ...