center

ਕੋਰੋਨਾ ਵਾਇਰਸ ਨੇ ਲਈ ਸੈਂਕੜੇ ਅਮਰੀਕੀ ਪੁਲਿਸ ਅਧਿਕਾਰੀਆਂ ਦੀ ਜਾਨ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਮਰਨ ਵਾਲੇ ਨਾਗਰਿਕਾਂ ਦੀ ਗਿਣਤੀ 7 ਲੱਖ ਤੋਂ ਪਾਰ ਹੋ ਗਈ ਹੈ। ਆਮ...

ਪਾਕਿਸਤਾਨ ‘ਚ ਭੁਚਾਲ ਨਾਲ ਨੇ ਮਚਾਈ ਸਵੇਰੇ-ਸਵੇਰੇ ਤਬਾਹੀ ,20 ਲੋਕਾਂ ਦੀ ਮੌਤ, ਸੈਂਕੜੇ ਜ਼ਖ਼ਮੀ

ਪਾਕਿਸਤਾਨ ਦੇ ਬਲੋਚਿਸਤਾਨ 'ਚ ਅੱਜ ਵੀਰਵਾਰ ਸਵੇਰੇ ਆਏ ਭੁਚਾਲ ਕਾਰਨ ਕਰੀਬ 20 ਲੋਕਾਂ ਦੀ ਮੌਤ ਹੋ ਗਈ ਤੇ 300 ਤੋਂ ਵਧੇਰੇ ਲੋਕ ਜ਼ਖ਼ਮੀ ਹੋ...

ਬੀਚ ‘ਤੇ ਤੇਲ ਫੈਲਣ ਦੇ ਮੱਦੇਨਜ਼ਰ ਕੀਤੀ ਐਮਰਜੈਂਸੀ ਦੀ ਘੋਸ਼ਣਾ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਕੈਲੀਫੋਰਨੀਆ ਵਿੱਚ ਪਿਛਲੇ ਦਿਨੀਂ ਇੱਕ ਬੀਚ 'ਤੇ ਤੇਲ ਰਿਸਣ ਕਾਰਨ ਪੈਦਾ ਹੋਈ ਸਮੱਸਿਆ ਕਾਫੀ ਉਲਝ ਗਈ ਹੈ। ਇਸ ਸਬੰਧ...

ਡੋਨਾਲਡ ਟਰੰਪ ਫੋਰਬਸ ਦੀ ਅਮੀਰ ਲੋਕਾਂ ਦੀ ਸਿਖਰਲੀ ਸੂਚੀ ਵਿੱਚੋਂ ਹੋਏ ਬਾਹਰ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਫੋਰਬਸ ਨੇ ਆਪਣੀ ਸਾਲਾਨਾ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 25...

ਮੋਨਟਾਨਾ ਰੇਲ ਹਾਦਸੇ ਵਿੱਚ ਜਖਮੀ ਹੋਏ ਯਾਤਰੀਆਂ ਨੇ ਕੀਤਾ ਟਰੇਨ ਕੰਪਨੀ ‘ਤੇ ਮੁਕੱਦਮਾ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਪਿਛਲੇ ਮਹੀਨੇ ਅਮਰੀਕਾ ਦੇ ਮੋਨਟਾਨਾ ਵਿੱਚ ਐਮਟਰੈਕ ਟਰੇਨ ਦੇ ਪਟੜੀ ਤੋਂ ਉਤਰ ਜਾਣ ਕਾਰਨ ਜ਼ਖਮੀ ਹੋਏ 50 ਤੋਂ ਵੱਧ...

3 ਕਤਲਾਂ ਦੇ ਦੋਸ਼ੀ ਨੂੰ ਜਹਿਰੀਲਾ ਟੀਕਾ ਲਗਾ ਕੇ ਦਿੱਤੀ ਮੌਤ ਦੀ ਸਜ਼ਾ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਅਮਰੀਕੀ ਸਟੇਟ ਮਿਸੂਰੀ ਵਿੱਚ ਇੱਕ ਵਿਅਕਤੀ ਨੂੰ 3 ਕਤਲਾਂ ਦੇ ਦੋਸ਼ ਵਿੱਚ ਮੰਗਲਵਾਰ ਨੂੰ ਮੌਤ ਦੀ ਸਜ਼ਾ ਦਿੱਤੀ ਗਈ...

ਅਮਰੀਕਾ: ਟੈਕਸਾਸ ‘ਚ ਸੰਦੀਪ ਸਿੰਘ ਦੇ ਨਾਮ ‘ਤੇ ਰੱਖਿਆ ਡਾਕਘਰ ਦਾ ਨਾਂ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਪੰਜਾਬੀ ਲੋਕ ਦੁਨੀਆਂ ਵਿੱਚ ਜਿੱਥੇ ਵੀ ਜਾਂਦੇ ਹਨ, ਆਪਣੀ ਮਿਹਨਤ ਦੇ ਸਿਰ 'ਤੇ ਮਾਣਮੱਤਾ ਮੁਕਾਮ ਹਾਸਲ ਕਰਦੇ ਹਨ ।...

ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ 27 ਸਤੰਬਰ ਤੋ ਸ਼ੁਰੂ

ਬਲਜਿੰਦਰ ਸੇਖਾ (ਟੋਰਾਂਟੋ)- ਕੈਨੇਡਾ ਨੇ ਤਕਰੀਬਨ ਪੰਜ ਮਹੀਨੇ ਬਾਅਦ ਭਾਰਤ ਤੋਂ ਸਿੱਧੀਆਂ ਉਡਾਣਾਂ 'ਤੇ ਲੱਗੀ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਹੈ।ਕੱਲ ਸੋਮਵਾਰ ਸਤਾਈ ਸਤੰਬਰ...

ਤੁਹਾਡਾ ਫੌਨ ਜਾਂ ਨੈਟ ਨੀ ਸੀ ਬੰਦ ਹੋਇਆ ਵਾਟਸਐਪ ਇੰਸਟਾ ਫੇਸਬੁੱਕ ‘ਚ ਹੀ ਆਈ...

ਦਵਿੰਦਰ ਸਿੰਘ ਸੋਮਲ ਬੀਤੇ ਦਿਨੀਂ ਸੋਸ਼ਲ ਮੀਡੀਆ ਦੇ ਇੱਕ ਵੱਡੇ ਹਿੱਸੇ ਦੇ ਰੁਕਣ ਨਾਲ ਇੰਟਰਨੈਟ ਦੀ ਵਰਤੋ ਕਰਨ ਵਾਲਿਆ ਨੂੰ ਖਾਸੀ ਦਿੱਕਤ ਪੇਸ਼ ਆਈ। ਸੋਮਵਾਰ ਦੀ...

ਅਮਰੀਕਾ: ਪਿਛਲੇ 4 ਸਾਲਾਂ ਦੌਰਾਨ ਈ-ਸਕੂਟਰ ਨਾਲ ਜੁੜੇ ਹਾਦਸਿਆਂ ‘ਚ ਹੋਇਆ ਵਾਧਾ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਅਮਰੀਕਾ ਵਿੱਚ ਇਲੈਕਟ੍ਰਿਕ ਸਕੂਟਰਾਂ, ਇਲੈਕਟ੍ਰਿਕ ਬਾਈਕ, ਹੋਵਰਬੋਰਡਸ ਅਤੇ ਮਾਈਕਰੋ-ਮੋਬਿਲਿਟੀ ਵਾਹਨਾਂ ਨਾਲ ਜੁੜੇ ਹਾਦਸਿਆਂ ਵਿੱਚ ਵਾਧਾ ਦਰਜ਼ ਕੀਤਾ ਗਿਆ ਹੈ।...
- Advertisement -

Latest article

ਅਮਿਤ ਸ਼ਾਹ ਨਾਲ ਮੁਲਾਕਾਤ ‘ਤੇ MP ਸੁਖਜਿੰਦਰ ਰੰਧਾਵਾ ਬੋਲੇ- “ਇਹ ਮੀਟਿੰਗ ਪੰਜਾਬ ਦੀ ਸੁਰੱਖਿਆ...

ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ (MP) ਸੁਖਜਿੰਦਰ ਸਿੰਘ ਰੰਧਾਵਾ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੁਲਾਕਾਤ। ਹੁਣ ਇਸ ਮੁਲਾਕਾਤ...

ਚੰਨੀ ਧੜੇ ਨੇ ਹਾਈਕਮਾਂਡ ਨੂੰ ਮਿਲਣ ਦਾ ਕੀਤਾ ਫੈਸਲਾ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੋਰਿੰਡਾ ਸਥਿਤ ਰਿਹਾਇਸ਼ 'ਤੇ ਕਾਂਗਰਸ ਦੇ ਬਾਗੀ ਧੜੇ ਦੇ ਦਿੱਗਜ ਆਗੂਆਂ ਦੀ ਇੱਕ ਅਹਿਮ ਅਤੇ ਵੱਡੀ ਮੀਟਿੰਗ...

Iran: ਜਨਰਲ ਅਹਿਮਦ ਵਹੀਦੀ ਲੰਬੇ ਸਮੇਂ ਬਾਅਦ ਜਨਤਕ ਤੌਰ ‘ਤੇ ਨਜ਼ਰ ਆਏ, ਖਾਮਨੇਈ ਦੇ...

ਇਰਾਨ ਦੇ ਪੈਰਾਮਿਲਟਰੀ ਰੈਵੋਲਿਊਸ਼ਨਰੀ ਗਾਰਡ ਦੀ ਅਗਵਾਈ ਕਰਨ ਵਾਲੇ ਇੱਕ ਸ਼ਕਤੀਸ਼ਾਲੀ ਜਨਰਲ ਲੁਕੇ ਰਹਿਣ ਤੋਂ ਬਾਅਦ ਸਾਹਮਣੇ ਆਏ ਹਨ ਕਿਉਂਕਿ ਤਹਿਰਾਨ ਮਰਹੂਮ ਸੁਪਰੀਮ ਲੀਡਰ...