center

ਯੁਕਰੇਨ ਦਾ ਯਾਤਰੀ ਜਹਾਜ਼ ਈਰਾਨ ‘ਚ ਹੋਇਆ ਹਾਦਸਾਗ੍ਰਸਤ, 180 ਲੋਕ ਸਨ ਸਵਾਰ

ਅਮਰੀਕਾ-ਈਰਾਨ ਤਣਾਅ ਦੌਰਾਨ ਈਰਾਨ 'ਚ ਇੱਕ ਹੋਰ ਵੱਡਾ ਹਾਦਸਾ ਵਾਪਰ ਗਿਆ । ਈਰਾਨ ਵਿੱਚ ਹੀ ਤਹਿਰਾਨ ਦੇ ਨੇੜੇ ਯੁਕਰੇਨ ਦਾ ਇਕ ਜਹਾਜ਼ ਹਾਦਸਾ ਗ੍ਰਸਤ...

ਲੰਡਨ ‘ਚ ਅੱਤਵਾਦੀ ਹਮਲਾ, ਪੁਲਿਸ ਨੇ ਮਾਰੀ ਗੋਲੀ

ਲੰਡਨ 'ਚ ਇੱਕ ਵਾਰ ਫਿਰ ਤੋਂ ਅੱਤਵਾਦੀ ਹਮਲਾ ਹੋਇਆ ਹੈ।ਖ਼ਬਰਾਂ ਅਨੁਸਾਰ ਇੱਕ ਅੱਤਵਾਦੀ ਵੱਲੋਂ ਚਾਕੂ ਨਾਲ ਆਮ ਨਾਗਰਿਕਾਂ 'ਤੇ ਹਮਲਾ ਕੀਤਾ ਗਿਆ ਜਿਸ 'ਚ...

ਅਮਰੀਕੀ ਡਾਕਟਰਾਂ ਦੀ ਚਿਤਾਵਨੀ, 30 ਤੋਂ 49 ਸਾਲ ਦੇ ਲੋਕਾਂ ਦੀ ਕੋਵਿੱਡ 19 ਕਾਰਨ...

ਨੀਟਾ ਮਾਛੀਕੇ / ਕੁਲਵੰਤ ਧਾਲੀਆਂ - ਅਮਰੀਕਾ ਦੇ ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਦੇ ਕਾਰਣ 30 ਤੋਂ 49 ਸਾਲ ਦੇ ਕਈ ਲੋਕਾਂ...

ਸ੍ਰੀਲੰਕਾ ਵਿੱਚ ਲੜੀਵਾਰ ਧਮਾਕਿਆਂ ‘ਚ 190 ਮੌਤਾਂ ਦੀਆਂ ਖ਼ਬਰਾਂ

ਈਸਟਰ ਮੌਕੇ ਸ੍ਰੀਲੰਕਾ ਵਿੱਚ ਲੜੀਵਾਰ ਧਮਾਕੇ ਹੋਏ ਹਨ। ਇਨ੍ਹਾਂ ਧਮਾਕਿਆਂ ਵਿੱਚ ਮੌਤਾਂ ਦੀ ਗਿਣਤੀ ਵੱਧ ਕੇ 190 ਤੱਕ ਪਹੁੰਚਣ ਦੀਆਂ ਖ਼ਬਰਾਂ ਹਨ ਅਤੇ 350...

ਕਰੋਨਾਂ ਤੋ ਦੁੱਖੀ ਅਮਰੀਕੀ ਡਾਕਟਰ ਵੱਲੋਂ ਖ਼ੁਦਕੁਸ਼ੀ ..!

ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) - ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਦਾ ਇਲਾਜ ਕਰ ਰਹੀ ਇਕ ਚੋਟੀ ਦੀ ਡਾਕਟਰ ਨੇ...

ਈਰਾਨੀ ਹਮਲੇ ’ਚ ਕਿਸੇ ਅਮਰੀਕਨ ਨੂੰ ਕੋਈ ਨੁਕਸਾਨ ਨਹੀਂ : ਟਰੰਪ

ਇਰਾਕ ’ਚ ਅਮਰੀਕੀ ਟਿਕਾਣਿਆਂ ਉੱਤੇ ਈਰਾਨ ਦੇ ਹਮਲੇ ਕਾਰਨ ਕਿਸੇ ਵੀ ਅਮਰੀਕਨ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹੈ ਇਹ ਦਾਅਵਾ ਕੀਤਾ ਹੈ ਅਮਰੀਕੀ ਰਾਸ਼ਟਰਪਤੀ...

ਰਾਸ਼ਟਰਪਤੀ ਦਾ ਕਿਰਦਾਰ ਨਿਭਾਉਣ ਵਾਲਾ ਕਾਮੇਡੀਅਨ ਬਣਿਆ ਸੱਚਮੁੱਚ ਰਾਸ਼ਟਰਪਤੀ

ਯੂਕਰੇਨ ਵਿੱਚ ਕਾਮੇਡੀਅਨ ਵੋਲੋਡੀਮੀਅਰ ਜ਼ੈਲੇਂਸਕੀ ਨੇ ਰਾਸ਼ਟਰਪਤੀ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਕੀਤੀ ਹੈ। ਐਗਜ਼ਿਟ ਪੋਲਜ਼ ਮੁਤਾਬਕ ਸਿਆਸਤ ਵਿੱਚ ਨਵੇਂ ਵੋਲੋਡੀਮੀਅਰ ਨੂੰ 70 ਫੀਸਦੀ...

ਸ੍ਰੀਲੰਕਾ ਧਮਾਕਿਆਂ ਵਿੱਚ ਮੌਤਾਂ ਦੀ ਗਿਣਤੀ 215 ਹੋਈ

ਸ੍ਰੀਲੰਕਾ ’ਚ ਕੱਲ੍ਹ ਹੋਏ ਇੱਕ ਤੋਂ ਬਾਅਦ ਇੱਕ ਅੱਠ ਬੰਬ ਧਮਾਕਿਆਂ ਨੇ ਮਰਨ ਵਾਲਿਆਂ ਦੀ ਗਿਣਤੀ 200 ਤੋਂ ਟੱਪ ਗਈ ਹੈ । ਸ੍ਰੀ ਲੰਕਾ...

ਦੁਨੀਆ ਵਿੱਚ ਕਰੋਨਾ- 195 ਦੇਸ ਅਤੇ 16313 ਮੌਤਾਂ

ਦੁਨੀਆ ਵਿੱਚ 192 ਦੇਸ਼ ਕਰੋਨਾ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ। 16313 ਲੋਕਾਂ ਦੀ ਮੌਤ ਚੁੱਕੀ ਹੈ। 3 ਲੱਖ 72 ਹਜ਼ਾਰ ਪ੍ਰਭਾਵਿਤ ਹਨ।...

ਈਰਾਨ : ਸੁਲੇਮਾਨੀ ਦੇ ਅੰਤਮ ਸਸਕਾਰ ‘ਚ ਭਾਜੜ ਪੈਣ ਕਾਰਨ 35 ਮੌਤਾਂ

ਅਮਰੀਕੀ ਡਰੋਨ ਹਮਲੇ 'ਚ ਮਾਰੇ ਗਏ ਈਰਾਨ ਦੇ ਸੀਨੀਅਰ ਕਮਾਂਡਰ ਕਾਸਿਮ ਸੁਲੇਮਾਨੀ ਦੇ ਅੰਤਮ ਸਸਕਾਰ ਦੇ ਜਲੂਸ 'ਚ ਭਾਜੜ ਪੈਣ ਕਾਰਨ 35 ਲੋਕਾਂ ਦੀ...
- Advertisement -

Latest article

FBI ਦੀ ਰਡਾਰ ’ਤੇ ਪੰਜਾਬ ਪੁਲੀਸ ਦਾ SHO

ਅਮਰੀਕੀ ਜਾਂਚ ਏਜੰਸੀ FBI ਵੱਲੋਂ ਹਾਲ ਹੀ ਵਿੱਚ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਤੋਂ ਬਾਅਦ ਪੰਜਾਬ ਦੇ ਇੱਕ ਪੁਲੀਸ ਅਧਿਕਾਰੀ ਦਾ ਨਾਮ ਵੱਡੇ ਪੱਧਰ...

ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ FBI ਵੱਲੋਂ 50,000 ਡਾਲਰ ਦੇ ਇਨਾਮ ਦਾ ਐਲਾਨ

ਐੱਫਬੀਆਈ (FBI) ਨੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਦੇਣ ਵਾਲੇ ਨੂੰ 50,000 ਡਾਲਰ ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ...

ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਦੀ ਤਾੜਨਾ

ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਅੱਜ ਮੁੜ ਕਿਹਾ ਕਿ ਇੱਕ ਵਾਰ ਹਾਈਕਮਾਂਡ ਨੇ ਜੋ ਫੈਸਲਾ ਲੈ ਲਿਆ ਹੈ ਉਸ ਨੂੰ ਬਦਲਿਆ ਨਹੀਂ...