center

ਅਮਰੀਕਾ- ਹੈਲੀਕਾਪਟਰ ਹਾਦਸੇ ਦੀ ਭੇਂਟ ਚੜਿਆ ਦੋ ਵਾਰ ਉਲੰਪਿਕ ਚੈਪੀਅਨ

ਅਮਰੀਕੀ ਬਾਸਕਟਬਾਲ ਲੀਗ ‘ਐਨਬੀਏ’ ਦੇ ਸਿਰਕੱਢ ਖਿਡਾਰੀ ਕੋਬੀ ਬਰਾਇਨ ਅਤੇ ਉਹਨਾਂ ਦੀ ਧੀ ਕੈਲੇਫੋਰਨੀਆ ‘ਚ ਇੱਕ ਹੈਲੀਕਾਪਟਰ ਹਾਦਸੇ ‘ਚ ਮਾਰੇ ਗਏ । ਬਰਾਇਨ ,...

ਚੀਨ ‘ਚ ਵਾਇਰਸ ਨਾਲ 41 ਮੌਤਾਂ: ਭਾਰਤ ਦੀ ਮੰਗ ‘ਵੁਹਾਨ ‘ਚ ਫਸੇ ਭਾਰਤੀਆਂ ਨੂੰ...

ਚੀਨ ਵਿੱਚ ਕੋਰੋਨਾਵਾਇਰਸ ਦੇ ਕਹਿਰ ਕਾਰਨ 41 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1287 ਲੋਕਾਂ ਦੇ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ...

ਦੁਬਈ ਦਾ ਟੂਰਿਸਟ ਵੀਜ਼ਾ ਹੋਵੇਗਾ 5 ਸਾਲ ਦਾ

ਯੂਏਈ ਸਰਕਾਰ ਨੇ ਦੁਨੀਆ ਪਰ ਦੇ ਸੈਲਾਨੀਆਂ ਦੇ ਲਈ ਪੰਜ ਸਾਲ ਤੱਕ ਦੇ ਲਈ ਟੂਰਿਸਟ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ। ਪ੍ਰਸ਼ਾਸਕ ਸ਼ੇਖ ਮੁਹੰਮਦ...

ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਵੱਲੋਂ ਅਗਲੀਆਂ ਆਮ ਚੋਣਾਂ 19 ਸਤੰਬਰ ਨੂੰ ਕਰਾਉਣ ਦਾ...

ਔਕਲੈਂਡ 28 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਜਿੱਥੇ ਪਹਿਲੀ ਵਾਰ 1853 ਦੇ ਵਿਚ ਰਾਸ਼ਟਰੀ ਚੋਣਾਂ ਹੋਈਆਂ ਸਨ ਅਤੇ 1893 ਦੇ ਵਿਚ ਪਹਿਲੀ ਵਾਰ ਔਰਤਾਂ...

ਸੋਨੇ ਤੇ ਡਾਲਰਾਂ ਦਾ ਭਰਿਆ ਬੈਗ ਘਰ ਜਾ ਕੇ ਸਿੰਘ ਨੇ ਕੀਤਾ ਵਾਪਸ

ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿਚ ਸਿੱਖ ਭਾਈਚਾਰਾ ਅਪਣੀ ਚੰਗਿਆਈ ਦੀ ਛਾਪ ਛੱਡਦਾ ਆ ਰਿਹਾ ਹੈ, ਅਮਰੀਕਾ ਦੇ ਨਿਊਯਾਰਕ ਸਿਟੀ ਦੇ ਇਕ ਪੰਜਾਬੀ ਸਿੱਖ ਨੇ...

ਟਰੰਪ ਵਿਰੁੱਧ ਅਮਰੀਕੀ ਸੰਸਦ ਦੇ ਹੇਠਲੇ ਸਦਨ ’ਚ ਮਹਾਂਦੋਸ਼ ਪ੍ਰਸਤਾਵ ਪਾਸ

ਅਮਰੀਕੀ ਸੰਸਦ ਦੇ ਹੇਠਲੇ ਸਦਨ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਪ੍ਰਸਤਾਵ ਪਾਸ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਸੱਤਾ ਦੀ ਦੁਰਵਰਤੋਂ...

ਅਮਰੀਕਾ-ਕੈਨੇਡਾ ਦਾ ਦਾਅਵਾ ਈਰਾਨ ਨੇ ਜਹਾਜ਼ ਮਿਸਾਇਲ ਨਾਲ ਡੇਗਿਆ ! ਅਮਰੀਕੀ ਅਖ਼ਬਾਰ ਨੇ ਜਾਰੀ...

ਅਮਰੀਕੀ ਖੁਫੀਆ ਏਜੰਸੀਆਂ ਦੇ ਮੁਤਾਬਕ ਇਰਾਨ ਵਿੱਚ ਹੋਇਆ ਹਵਾਈ ਹਾਦਸਾ ਕਿਸੇ ਤਕਨੀਕੀ ਨੁਕਸਾਂ ਕਰਕੇ ਨਹੀਂ ਬਲਕਿ ਮਿਜ਼ਾਇਲ ਵੱਜਣ ਜਾ ਬੰਬ ਧਮਾਕੇ ਕਰਕੇ ਹੋਇਆ ਹੈ।...

ਸ੍ਰੀ ਨਨਕਾਣਾ ਸਾਹਿਬ ਦੇ ਹਮਲੇ ਤੋਂ ਤੁਰੰਤ ਮਗਰੋਂ ਹੀ ਪਾਕਿ ‘ਚ ਪਹਿਲੇ ਸਿੱਖ ਟੀਵੀ...

ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ 'ਚ ਅਣਪਛਾਤੇ ਵਿਅਕਤੀਆਂ ਨੇ ਪਾਕਿ ਦੇ ਪਹਿਲੇ ਸਿੱਖ ਟੀ। ਵੀ। ਪੱਤਰਕਾਰ ਹਰਮੀਤ ਸਿੰਘ ਦੇ ਭਰਾ ਰਵਿੰਦਰ...

ਤੁਲਸੀ ਕਰੇਗੀ ਰਾਸ਼ਟਰਪਤੀ ਚੋਣਾਂ ‘ਚ ਟਰੰਪ ਦਾ ਮੁਕਾਬਲਾ

ਅਮਰੀਕੀ ਕਾਂਗਰਸ ਲਈ ਚੁਣੀ ਗਈ ਭਾਰਤੀ ਮੂਲ ਦੀ ਤੁਲਸੀ ਗਬਾਰਡ(37) ਦਾ ਕਹਿਣਾ ਹੈ ਕਿ ਉਹ ਅਗਲੇ ਸਾਲ (2020) ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਡੋਨਲਡ...

ਈਰਾਨ-ਯੂਕਰੇਨ ਜਹਾਜ਼ ਹਾਦਸਾ ਸਵਾਲਾਂ ‘ਚ : 2 ਦਿਨ ਪਹਿਲਾਂ ਹੋਈ ਸੀ ਜਾਂਚ ਤੇ ਨਵਾਂ...

ਈਰਾਨ ਦੇ ਤਹਿਰਾਨ ਦੇ ਬਾਹਰੀ ਇਲਾਕੇ ਵਿੱਚ ਬੁੱਧਵਾਰ ਨੂੰ ਆਪਣੇ ਇਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ, ਯੂਕਰੇਨ ਦੀ ਏਅਰਲਾਈਨ ਨੇ ਕਿਹਾ ਕਿ ਬੋਇੰਗ 737...
- Advertisement -

Latest article

ਖਾਲੜਾ ਥਾਣੇ ਦਾ ਸਬ-ਇੰਸਪੈਕਟਰ ਗ੍ਰਿਫ਼ਤਾਰ!

ਤਰਨਤਾਰਨ ਜ਼ਿਲ੍ਹੇ ਦੇ ਥਾਣਾ ਖਾਲੜਾ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ ਸਟਾਫ ਦੀ ਟੀਮ ਨੇ ਕਰੀਬ 300 ਗ੍ਰਾਮ ਹੈਰੋਇਨ ਅਤੇ ਕਥਿਤ ਡਰੱਗ ਮਨੀ...

ਇਰਾਨ ਨਾਲ ਸਮਝੌਤਾ ਖ਼ਤਮ- Trump

ਹਰਮੁਜ਼ ਜਲ ਮਾਰਗ ਵਿੱਚ ਤਿੰਨ ਸਮੁੰਦਰੀ ਬੇੜਿਆਂ ਉੱਤੇ ਹਮਲਿਆਂ ਮਗਰੋਂ ਅਮਰੀਕਾ ਨੇ ਬੁੱਧਵਾਰ ਤੜਕੇ ਇਰਾਨ ’ਤੇ ‘ਜਵਾਬੀ ਹਮਲੇ’ ਕੀਤੇ। ਟਰੰਪ ਪ੍ਰਸ਼ਾਸਨ ਨੇ ਇਰਾਨ ਨੂੰ...

ਗੁਦਾਮ ਦੀ ਉਸਾਰੀ ਲਈ ਵਿਵਾਦਿਤ ਟੈਂਡਰ ਰੱਦ

ਪੰਜਾਬ ਸਰਕਾਰ ਨੇ ਝਗੜੇ ਦੀ ਜੜ੍ਹ ਬਣੇ ਪੱਟੀ/ਭਿੱਖੀਵਿੰਡ ’ਚ ਉਸਾਰੇ ਜਾਣ ਵਾਲੇ 50 ਹਜ਼ਾਰ ਮੀਟਰਿਕ ਟਨ ਦੀ ਸਮਰੱਥਾ ਵਾਲੇ ਗੁਦਾਮ ਦੀ ਉਸਾਰੀ ਲਈ ਟੈਂਡਰ...