center
Imran khan

ਪੁਲਵਾਮਾ ਹਮਲੇ ‘ਚ ਮਾਰੇ ਲੋਕਾਂ ਦਾ ਦਰਦ ਸਮਝਦਾ ਹਾਂ , ਹਰ ਜਾਂਚ ਲਈ ਤਿਆਰ...

ਭਾਰਤੀ ਹਵਾਈ ਫੌਜ ਦੀ ਏਅਰ ਸਟਰਾਈਕ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ । ਇਸ ਦੌਰਾਨ ਉਹਨਾਂ...

ਮੁਸ਼ੱਰਫ਼ ਨੂੰ ਤਾਨਾਸ਼ਾਹ ਬਣਨਾ ਪਿਆ ਮਹਿੰਗਾ , ਹੋਈ ਫਾਂਸੀ ਦੀ ਸਜ਼ਾ

ਪਾਕਿਸਤਾਨ ਦੀ ਇੱਕ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਤੇ ਫ਼ੌਜੀ ਜਰਨੈਲ ਪਰਵੇਜ਼ ਮੁਸ਼ੱਰਫ਼ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਨੇ...

ਈਰਾਨ ਦੀ ਇੱਕ ਗਲਤੀ ਤੇ 176 ਮੋਤਾਂ !

ਯੂਕਰੇਨ ਦਾ ਯਾਤਰੀ ਜਹਾਜ਼ ਬੁੱਧਵਾਰ ਨੂੰ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਈਰਾਨ 'ਚ ਹਾਦਸਾਗ੍ਰਸਤ ਹੋ ਗਿਆ ਸੀ ਤੇ 176 ਲੋਕ ਮਾਰੇ ਗਏ...

ਨਿਊਜ਼ੀਲੈਂਡ ਦੇ ‘ਵਾਈਟ ਆਈਲੈਂਡ’ ਅੰਦਰ ਜਵਾਲਾਮੁਖੀ ਫਟਿਆ-5 ਸੈਲਾਨੀਆਂ ਦੀ ਮੌਤ ਦਰਜਨਾਂ ਫੱਟੜ

ਔਕਲੈਂਡ 9 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਅੱਜ ਬਾਅਦ ਦੁਪਹਿਰ 2 ਵੱਜ ਕੇ 11 ਮਿੰਟ ਉਤੇ ਨਿਊਜ਼ੀਲੈਂਡ ਦੇ 'ਵਾਈਟ ਆਈਲੈਂਡ' ਅੰਦਰ ਇਕ ਕ੍ਰਿਆਸ਼ੀਲ ਜਵਾਲਾਮੁਖੀ ਫਟ ਗਿਆ...

ਕਾਬੁਲ – ਗੁਰੁਦਵਾਰੇ ‘ਤੇ ਹਮਲਾਵਰਾਂ ਵਿੱਚ ਕੇਰਲਾ ਦਾ ਸਾਜਿਦ ਵੀ ਸ਼ਾਮਿਲ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗੁਰਦੁਆਰੇ ਵਿੱਚ ਆਤਮਘਾਤੀ ਹਮਲੇ ਨੂੰ ਅੰਜ਼ਾਮ ਦੇਣ ਵਾਲੇ ਅਤਿਵਾਦੀਆਂ ਵਿੱਚੋਂ ਇੱਕ ਕੇਰਲ ਦਾ ਸੀ । ਦੋ ਦਿਨ ਪਹਿਲਾਂ ਹੋਏ...

ਪਾਕਿਸਤਾਨ- ਲੌਕਡਾਊਨ ਕੀਤਾ ਤਾਂ ਮੁਲਕ ਤਬਾਹ ਹੋ ਜਾਵੇਗਾ- ਇਮਰਾਨ

ਪਾਕਿਸਤਾਨ ਵਿੱਚ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦਾ ਅੰਕੜਾ ਬੁੱਧਵਾਰ ਨੂੰ ਇੱਕ ਹਜ਼ਾਰ ਤੋਂ ਪਾਰ ਹੋ ਗਿਆ । ਹੁਣ ਤੱਕ 9 ਲੋਕਾਂ ਦੀ ਮੌਤ...

ਕੈਨੇਡਾ ਦੀ ਜਿਮਨੀ ਚੋਣ ‘ਚ ਜਗਮੀਤ ਸਿੰਘ ਦੀ ਹੋਈ ਫਤਹਿ

ਕੈਨੇਡਾ ਦੀ ਪ੍ਰਮੁੱਖ ਸਿਆਸੀ ਪਾਰਟੀ ਐਨ ਡੀ ਪੀ ਦੇ ਕੌਮੀ ਆਗੂ ਜਗਮੀਤ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਸਾਊਥ ਹਲਕੇ ਤੋਂ ਸੰਸਦ ਮੈਂਬਰ ਦੇ...

ਪਾਕਿਸਤਾਨ ਵਿੱਚ ਰੇਲਗੱਡੀ ਨੂੰ ਅੱਗ ਲੱਗਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ 73 ਹੋਈ

ਪਾਕਿਸਤਾਨ ਵਿੱਚ ਪੂਰਬੀ ਸੂਬੇ ਵਿੱਚ ਵੀਰਵਾਰ ਸਵੇਰੇ ਕਰਾਚੀ-ਰਾਵਲਪਿੰਡੀ ਤੇਜਗਾਮ ਐਕਸਪ੍ਰੈਸ ਰੇਲ ਗੱਡੀ ਵਿੱਚ ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਨ ਰੇਲ ਗੱਡੀ ਦੇ ਡੱਬੇ ਸੜ...

ਕੋਰੋਨਾ ਵਾਇਰਸ ਨਾਲ ਚੀਨ ‘ਚ 131 ਮੌਤਾਂ , ਰੋਜ਼ਾਨਾ ਆ ਰਹੇ ਹਨ ਸੈਂਕੜੇ ਨਵੇਂ...

ਚੀਨ ’ਚ ਕੋਰੋਨਾ ਵਾਇਰਸ ਦੇ ਰੋਜਾਨਾਂ ਸੈਂਕੜੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਚੀਨ 'ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 131 ’ਤੇ ਪੁੱਜ...

ਟਰੰਪ ਦੇ ਅਸਤੀਫੇ ਦੀ ਖ਼ਬਰ ਨਾਲ ਅਮਰੀਕਾ ‘ਚ ਵਿਕੀਆਂ ਵਾਸਿੰਗਟਨ ਪੋਸਟ ਦੀਆਂ ਨਕਲੀ ਕਾਪੀਆਂ

ਵਾਸਿੰਗਟਨ : ਬੁੱਧਵਾਰ ਸਵੇਰੇ ਲੋਕਾਂ ਨੂੰ ਵਾਸਿੰਗਟਨ ਪੋਸਟ ਦੀ ਅਖ਼ਬਾਰ ਦੀਆਂ ਨਕਲੀ ਕਾਪੀ ਮੁਫ਼ਤ ਵੰਡੀਆਂ ਗਈ । ਇਸ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਸਤੀਫੇ...
- Advertisement -

Latest article

ਕੈਨੇਡਾ-US ਬਾਰਡਰ ਤੇ 2 ਭਾਰਤੀ ਨਾਗਰਿਕ 109 ਕਿਲੋ ਕੋਕੀਨ ਸਮੇਤ ਗ੍ਰਿਫਤਾਰ

ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਕੈਨੇਡਾ ਨਾਲ ਲਗਦੇ ਬਾਰਡਰ ਤੋਂ 2 ਭਾਰਤੀ ਨਾਗਰਿਕਾਂ ਕੋਲੋਂ 109 ਕਿਲੋ ਕੋਕੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ...

ਪੰਜਾਬ ਨੂੰ ਅੱਜ ਮਿਲੇਗਾ ਪੱਕਾ DGP

ਪੰਜਾਬ ਵਿੱਚ ਅੱਜ ਪੱਕੇ (ਸਥਾਈ) ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸੂਬੇ ਦੇ ਨਵੇਂ ਡੀਜੀਪੀ ਦੇ ਨਾਮ ਸ਼ਾਰਟਲਿਸਟ...

ਅਕਾਲ ਤਖ਼ਤ ਦੇ ਆਦੇਸ਼ ਤੋਂ ਬਾਅਦ ਕੀ ਬੇਅਦਬੀ ਕਾਨੂੰਨ ‘ਚ ਬਦਲਾਅ ਕਰੇਗੀ ਪੰਜਾਬ ਸਰਕਾਰ?

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਨੇ ਸੋਮਵਾਰ ਨੂੰ ਅਕਾਲ ਤਖ਼ਤ 'ਤੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ...