ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਸ਼ੀਲਾ ਦੀਕਸ਼ਿਤ ਦਾ ਦੇਹਾਂਤ
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਸ਼ੀਲਾ ਦੀਕਸ਼ਿਤ ਦਾ ਅੱਜ ਨਵੀਂ ਦਿੱਲੀ 'ਚ ਦੇਹਾਂਤ ਹੋ ਗਿਆ। ਉਹ 81 ਸਾਲਾਂ ਦੇ ਸਨ। ਸ਼ੀਲਾ...
ਕਾਰਗਿਲ ਸਮੇਂ ਭਾਰਤੀ ਫੌਜ ਨੂੰ ਪਹਿਲੀ ਸੂਹ ਦੇਣ ਵਾਲੇ ਚਰਵਾਹੇ ਤੇ ਉਸ ਦੇ ਪਿੰਡ...
BBC
"ਜੇਕਰ ਮੇਰਾ ਯਾਕ ਪਹਾੜਾਂ ਵਿੱਚ ਗੁੰਮ ਨਾ ਹੁੰਦਾ ਤਾਂ ਮੈਂ ਨਾ ਤਾਂ ਉਸ ਨੂੰ ਲੱਭਣ ਜਾਂਦਾ ਅਤੇ ਨਾਂ ਹੀ ਭਾਰਤੀ ਫ਼ੌਜ ਨੂੰ ਪਾਕਿਸਤਾਨੀ ਫ਼ੌਜ...
ਹਰਿਆਣਾ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ : ਖੱਟਰ ਵੀ ਦਿੱਲੀ ਤਲਬ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਤੋਂ ਪਛੜ ਜਾਣ ਕਾਰਨ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਭਾਸ਼ ਬਰਾਲਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।...
‘ਗਿਆਨਪੀਠ’ ਵਿਜੇਤਾ ਪ੍ਰਸਿੱਧ ਲੇਖਿਕਾ ਕ੍ਰਿਸ਼ਨਾ ਸੋਬਤੀ ਦਾ ਅਕਾਲ ਚਲਾਣਾ
ਨਵੀਂ ਦਿੱਲੀ : ਹਿੰਦੀ ਦੀ ਮਸ਼ਹੂਰ ਲੇਖਿਕਾ ਕ੍ਰਿਸ਼ਨਾ ਸੋਬਤੀ ਦਾ ਸੁੱਕਰਵਾਰ ਨੂੰ 93 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ । ਉਹਨਾਂ ਦਾ ਜਨਮ...
ਕਰਨਾਟਕ ਵਿੱਚ ਸਿਆਸੀ ਸੰਕਟ ਜਾਰੀ : ਅਸਤੀਫ਼ੇ ਤੇ ਅਸਤੀਫ਼ਾ
ਕਰਨਾਟਕ ਵਿੱਚ ਸਿਆਸੀ ਸੰਕਟ ਜਾਰੀ ਹੈ। ਕਾਂਗਰਸ ਤੇ ਜੇਡੀਐਸ ਦੇ ਵਿਧਾਇਕਾਂ ਦੇ ਅਸਤੀਫੇ ਮਗਰੋਂ ਹੁਣ ਆਜ਼ਾਦ ਵਿਧਾਇਕ ਐਚ ਨਾਗੇਸ਼ ਨੇ ਵੀ ਆਪਣਾ ਸਮਰਥਨ ਵਾਪਸ...
ਜਲ੍ਹਿਆਂਵਾਲਾ ਬਾਗ ਤੇ ਬ੍ਰਿਟਿਸ਼ ਸਰਕਾਰ ਨਹੀਂ ਮੰਗੇਗੀ ਮੁਆਫ਼ੀ
ਬਰਤਾਨਵੀ ਪਾਰਲੀਮੈਂਟ ਵਿੱਚ ਜਲ੍ਹਿਆਂਵਾਲਾ ਬਾਗ ਕਾਂਡ ਲਈ ਮੁਆਫੀ ਦਾ ਮਤਾ ਪਾਸ ਨਹੀਂ ਹੋ ਸਕਿਆ ਹੈ। ਬਰਤਾਨਵੀ ਵਿਦੇਸ਼ ਮੰਤਰੀ ਮਾਰਕ ਫੀਲਡ ਨੇ ਕਿਹਾ ਹੈ ਕਿ...
ਵੋਟਿੰਗ ਸੁ਼ਰੂ ਹੁੰਦਿਆਂ ਸਵੇਰੇ-ਸਵੇਰੇ ਦੋ ਭਾਜਪਾ ਕਾਰਕੁੰਨਾਂ ਨੂੰ ਮਾਰੀ ਗੋਲ਼ੀ
ਭਾਰਤ ਦੇ 7 ਸੂਬਿਆਂ ਦੀਆਂ 59 ਸੀਟਾਂ ਉੱਤੇ ਇਸ ਵੇਲੇ ਵੋਟਾਂ ਪਾਉਣ ਦਾ ਕੰਮ ਚੱਲ ਰਿਹਾ ਹੈ। ਇਹ ਦੇਸ਼ ਵਿੱਚ ਸਾਲ 2019 ਦੀਆਂ ਲੋਕ...
ਕੇਜਰੀਵਾਲ ਨਹੀਂ ਲੜਨਗੇ ਲੋਕ ਸਭਾ ਦੀ ਚੋਣ !
ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਪਾਰਟੀ ਨੇ ਕਿਹਾ ਹੈ ਕਿ ਉਹ ਆਪਣੇ ਦਿੱਲੀ ਮੌਜੂਦਾ ਕਿਸੇ ਵੀ ਮੰਤਰੀ ਨੂੰ ਆਉਣ ਵਾਲੀਆਂ ਚੋਣਾਂ...
ਅਦਾਲਤ ਕਰਵਾਏਗੀ ਅਬਾਦੀ ਕੰਟਰੋਲ !
ਅਬਾਦੀ ਕੰਟਰੋਲ ਕਰਨ ਲਈ ਕਦਮ ਚੁੱਕਣ ਵਾਸਤੇ ਕੇਂਦਰ ਸਰਕਾਰ ਨੂੰ ਨਿਰਦੇਸ਼ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਹਾਈ ਕੋਰਟ ਵਿਚ ਇਕ ਪਟੀਸ਼ਨ...
ਹਿਮਾਚਲ ਪ੍ਰਦੇਸ਼ ‘ਚ ਢਾਬਾ ਡਿੱਗਣ ਨਾਲ 6 ਜਵਾਨਾਂ ਸਣੇ 7 ਹਲਾਕ
ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ’ਚ ਡਗਸ਼ਈ ਵਿਖੇ ਕੱਲ੍ਹ ਮੀਂਹ ਦੌਰਾਨ ਇੱਕ ਹੋਟਲ ਦੀ ਇਮਾਰਤ ਡਿੱਗਣ ਨਾਲ ਮੌਤਾਂ ਦੀ ਗਿਣਤੀ ਹੁਣ 7 ਤੱਕ ਪੁੱਜ...





























