ਕਾਂਗਰਸ ਅਤੇ ਆਪ ਵਿਚਾਲੇ ਗਠਜੋੜ ਉਤੇ ਐਲਾਨ ਅੱਜ-ਕੱਲ੍ਹ ‘ਚ ਹੀ
ਦਿੱਲੀ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚ ਸੰਭਾਵਿਤ ਗਠਜੋੜ ਉਤੇ ਦਿੱਲੀ ਕਾਂਗਰਸ ਮੁੱਖੀ ਸ਼ੀਲਾ ਦੀਕਿਸ਼ਤ ਨੇ ਕਿਹਾ ਕਿ ਤੁਹਾਨੂੰ ਕੁਝ ਘੰਟਿਆਂ ਭਾਵ...
ਮੋਦੀ ਮੰਤਰੀ ਮੰਡਲ ਦੀ ਪਹਿਲੀ ਕੈਬਨਿਟ ਮੀਟਿੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਕੈਬਨਿਟ ਦੀ ਬੈਠਕ 'ਚ ਸ਼ਹੀਦਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਦੀ ਰਕਮ 'ਚ ਵਾਧਾ...
ਉਨਾਵ ਰੇਪ ਕੇਸ ਪੀੜਤਾ ਦੇ ਹਾਦਸੇ ਦੇ ਮਾਮਲੇ ਵਿੱਚ ਭਾਜਪਾ ਵਿਧਾਇਕ ਵਿਰੁੱਧ ਮਾਮਲਾ ਦਰਜ
ਉਨਾਵ ਬਲਾਤਕਾਰ ਪੀੜਤਾ ਦੀ ਕਾਰ ਹਾਦਸੇ ਦੇ ਮਾਮਲੇ ਵਿੱਚ ਅੱਜ ਉੱਤਰ ਪ੍ਰਦੇਸ਼ ਪੁਲਿਸ ਨੇ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਤੇ ਉਸ ਦੇ ਭਰਾ ਮਨੋਜ...
6 ਮਹੀਨੇ ਹੋਰ ਰਾਸ਼ਟਰਪਤੀ ਸਾਸ਼ਨ ਅਧੀਨ ਰਹੇਗਾ ਜੰਮੂ-ਕਸ਼ਮੀਰ !
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜੰਮੂ ਕਸ਼ਮੀਰ ਦੇ ਹਲਾਤਾਂ ਦੇ ਸਬੰਧ ਵਿਚ ਲੋਕ ਸਭਾ 'ਚ ਜਾਣਕਾਰੀ ਦਿੱਤੀ। ਇਸ ਦੌਰਾਨ ਜੰਮੂ ਕਸ਼ਮੀਰ 'ਚ ਮੌਜੂਦਾ...
ਕਰਨਾਟਕ ਦਾ ਸਿਆਸੀ ਨਾਟਕ : ਸੁਪਰੀਮ ਕੋਰਟ ਨੇ ਸਪੀਕਰ ਤੇ ਛੱਡਿਆ ਫੈਸਲਾ
ਕਰਨਾਟਕ ਵਿਧਾਨ ਸਭਾ ਸਪੀਕਰ ਨੂੰ ਕਾਂਗਰਸ–ਜਦ (ਐਸ) ਦੇ 15 ਬਾਗੀ ਵਿਧਾਇਕਾਂ ਦੇ ਅਸਤੀਫੇ ਸਵੀਕਾਰ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਨੂੰ ਲੈ ਕੇ ਦਾਇਰ...
ਸਵਿਟਜ਼ਰਲੈਂਡ ਸਰਕਾਰ ਵੱਲੋਂ ਨੀਰਵ ਮੋਦੀ ਨੂੰ ਝਟਕਾ, ਖਾਤੇ ਸੀਲ
ਪੀਐਨਬੀ ਬੈਂਕ ਘੁਟਾਲੇ ਦੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸਦੀ ਭੈਣ ਪੂਰਵੀ ਮੋਦੀ ਦੇ ਖਾਤੇ ਸੀਲ ਕੀਤੇ ਗਏ ਹਨ। ਨੀਰਵ ਮੋਦੀ ਦੇ ਸਵਿਟਜ਼ਰਲੈਂਡ...
ਮਹਾਰਾਸ਼ਟਰ ‘ਚ ਵੱਡਾ ਹਾਦਸਾ 15 ਮੌਤਾਂ
ਮਹਾਰਾਸ਼ਟਰ 'ਚ ਪੁਣੇ ਦੇ ਕੋਂਡਵਾ ਵਿੱਚ ਕੰਧ ਡਿੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਹੈ। ਮੌਤਾਂ ਦੀ ਗਿਣਤੀ ਅਜੇ ਹੋਰ ਵੱਧ ਸਕਦੀ ਹੈ।...
31,000 ਕਰੋੜ ਰੁਪਏ ਦਾ ਇੱਕ ਹੋਰ ਮਹਾਂਘੁਟਾਲਾ !
ਸ਼ੁੱਕਰਵਾਰ, ਪਹਿਲੀ ਫ਼ਰਵਰੀ ਨੂੰ ਭਾਰਤ ਦਾ ‘ਆਮ ਬਜਟ 2019–2020’ ਪੇਸ਼ ਹੋਣ ਤੋਂ ਪਹਿਲਾਂ ਇਸੇ ਖ਼ਬਰ ਦੀ ਕਸਰ ਸੀ – ‘ਭਾਰਤੀ ਇਤਿਹਾਸ ਦੇ ਸਭ ਤੋਂ...
ਗੁਜਰਾਤੀ ਜੋ ਪੰਜਾਬੀ ਬੁਜਰਗ ਦਾ ਭੇਸ ਬਣਾ ਅਮਰੀਕਾ ਜਾਣ ਲਈ ਪਹੁੰਚਿਆ ਦਿੱਲੀ ਹਵਾਈ ਅੱਡੇ...
ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਇੱਕ 32 ਸਾਲਾਂ ਦੇ ਗੁਜਰਾਤੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਇੱਕ ਪੰਜਾਬੀ ਬਜ਼ੁਰਗ...
ਭਾਰਤੀ ਪਾਇਲਟ ਨੂੰ ਫੜਨ ਵਾਲੇ ਪਾਕਿਸਤਾਨੀ ਅਫ਼ਸਰ ਦੇ ਮਾਰੇ ਜਾਣ ਦੀਆਂ ਖ਼ਬਰਾਂ
ਭਾਰਤੀ ਹਵਾਈ ਫੌਜ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਫੜ੍ਹਨ ਵਾਲੇ ਪਾਕਿਸਤਾਨੀ ਕਮਾਂਡਰ ਨੂੰ ਭਾਰਤੀ ਸੁਰੱਖਿਆ ਬਲਾਂ ਵੱਲੋਂ ਮਾਰੇ ਜਾਣ ਦੀਆਂ ਖ਼ਬਰਾਂ ਹਨ।...





























