center

ਕੇਂਦਰੀ ਗ੍ਰਹਿ ਰਾਜ ਮੰਤਰੀ ਵੱਲੋਂ ਕਸ਼ਮੀਰ ’ਚ ਪਿੰਡ ਦੇ ਮੁਖੀਆਂ ਨੂੰ 15 ਅਗਸਤ ਨੂੰ...

ਭਾਜਪਾ ਜੰਮੂ-ਕਸ਼ਮੀਰ ਦੀ ਹਰੇਕ ਪੰਚਾਇਤ ਚ ਆਜ਼ਾਦੀ ਦਿਹਾੜੇ ਦੇ ਮੌਕੇ ਤੇ 15 ਅਗਸਤ ਨੂੰ ਜਸ਼ਨ ਏ ਆਜ਼ਾਦੀ ਸਮਾਗਮ ਕਰੇਗੀ। ਸੂਬਾਈ ਇਕਾਈ ਦੇ ਪਾਰਟੀ ਮੁਖੀ...

ਹਾਰ ਮਗਰੋਂ ਕਾਂਗਰਸੀਆ ਨੇ ਕੀਤੀ ਮੀਟਿੰਗ

ਕਾਂਗਰਸ ਦੀ ਵਰਕਿੰਗ ਕਮੇਟੀ ਦੀ ਬੈਠਕ ਹੋਈ ਹੈ। ਇਸ ਬੈਠਕ 'ਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ, ਯੂਪੀਏ ਦੀ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ...

ਕਿਹੋ ਜਿਹੇ ਹਨ ਜੰਮੂ–ਕਸ਼ਮੀਰ ਅੱਜ ਦੇ ਹਾਲਾਤ ? -(ਤਸਵੀਰਾਂ)

ਜੰਮੂ–ਕਸ਼ਮੀਰ ’ਚੋਂ ਧਾਰਾ 370 ਦੇ ਕੁਝ ਹਿੱਸੇ ਅਤੇ ਧਾਰਾ 35–ਏ ਖ਼ਤਮ ਕਰਨ ਤੇ ਉਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਦੇਣ ਦੇ ਐਲਾਨ ਤੋਂ...

ਆਜ਼ਮ ਖ਼ਾਨ ਦੇ ਜੈਪ੍ਰਦਾ ਬਾਰੇ ਬਿਆਨ ‘ਤੇ ਸਿਆਸਤ ਗਰਮ: ਚੋਣ ਕਮਿਸ਼ਨ ਨੇ ਆਜ਼ਮ ਦੇ...

"ਰਾਮਪੁਰ ਵਾਸੀਆਂ ਨੂੰ ਜਿਨ੍ਹਾਂ ਨੂੰ ਸਮਝਣ 'ਚ 17 ਸਾਲ ਲੱਗੇ, ਮੈਂ ਉਨ੍ਹਾਂ ਨੂੰ 17 ਦਿਨਾਂ 'ਚ ਹੀ ਪਛਾਣ ਲਿਆ ਸੀ ਕਿ ਉਨ੍ਹਾਂ ਦੇ ਅੰਡਰਵਿਅਰ...

ਅੱਧੀ ਰਾਤ ਨੂੰ ਬਣਾ ਦਿੱਤਾ ਗਿਆ ਗੋਆ ਦਾ ਨਵਾਂ ਮੁੱਖ ਮੰਤਰੀ

ਗੋਆ ਵਿਧਾਨ ਸਭਾ ਦੇ ਸਪੀਕਰ ਪ੍ਰਮੋਦ ਸਾਵੰਤ ਨੇ ਸੋਮਵਾਰ–ਮੰਗਲਵਾਰ ਦੀ ਅੱਧੀ ਰਾਤ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਗੋਆ ਦੇ 11ਵੇਂ ਮੁੱਖ...

ਪਾਕਿਸਤਾਨ ਨੇ ਭਾਰਤ ਲਈ ਆਪਣਾ ਹਵਾਈ ਲਾਂਘਾ ਖੋਲ੍ਹਿਆ

ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਸਾਰੀਆਂ ਸਿਵਲ ਉਡਾਣਾਂ ਲਈ ਖੋਲ੍ਹ ਦਿੱਤਾ। ਹਵਾਈ ਲਾਂਘਾ ਖੁੱਲ੍ਹਣ ਨਾਲ ਹੁਣ ਭਾਰਤ ਤੇ ਪਾਕਿਸਤਾਨ ਦਰਮਿਆਨ ਹਵਾਈ ਆਵਾਜਾਈ ਆਮ ਵਾਂਗ...

ਸਿਰਫ਼ ਦਿੱਲੀ ਤੱਕ ਹੀ ਸੀਮਿਤ ਰਹੇਗਾ ‘ਆਪ’ ਕਾਂਗਰਸ ਦਾ ਗਠਜੋੜ !

ਕਾਂਗਰਸ ਪਾਰਟੀ ਪੰਜਾਬ ਤੇ ਹਰਿਆਣਾ ’ਚ ਆਮ ਆਦਮੀ ਪਾਰਟੀ ਨਾਲ ਕੋਈ ਗੱਠਜੋੜ ਨਹੀਂ ਕਰੇਗੀ, ਪਰ ਦਿੱਲੀ ਵਿੱਚ ਇਨ੍ਹਾਂ ਦੋਵੇਂ ਪਾਰਟੀਆਂ ਵਿਚਾਲੇ ਗੱਠਜੋੜ ਬਾਰੇ ਇੱਕ–ਦੋ...

ਐਨਸੀਪੀ , ਤ੍ਰਿਣਮੂਲ ਕਾਂਗਰਸ ਅਤੇ ਸੀਪੀਆਈ ਤੋਂ ਖੁੱਸੇਗਾ ਰਾਸ਼ਟਰੀ ਪਾਰਟੀਆਂ ਦਾ ਰੁਤਬਾ...

ਲੋਕ ਸਭਾ ਦੇ ਨਤੀਜਿਆਂ ਮਗਰੋਂ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ), ਤ੍ਰਿਣਮੂਲ ਕਾਂਗਰਸ ਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਤੋਂ ਨੈਸ਼ਨਲ ਪਾਰਟੀ ਦਾ ਦਰਜਾ ਖੁੱਸ ਸਕਦਾ ਹੈ...

ਪਿਛਲੇ ਦਿਨਾਂ ‘ਚ ਭਾਰਤ ਤੇ ਪਾਕਿ ਮੈਚ ਵਿਰੋਧ ਕਰਨ ਵਾਲੇ ਅੱਜ ਖਿੱਲ੍ਹਾਂ ਖਾ-ਖਾ ਦੇਖਣਗੇ...

ਵਿਸ਼ਵ ਕ੍ਰਿਕੇਟ ਕੱਪ 2019 'ਚ ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਹੋਣਾ ਹੈ। ਦਰਸ਼ਕਾਂ ਨੂੰ ਇਸ ਮੈਚ ਦੀ ਉਡੀਕ ਹੈ। ਪਰ ਅੱਜ ਇਸ ਦੇ...

ਸੁਪਰੀਮ ਕੋਰਟ ਨੇ ਡੀਜੀਪੀ ਦੇ ਅਹੁਦੇ ‘ਤੇ ਤੈਨਾਤੀ ਬਾਰੇ ਦਿੱਤੇ ਨਵੇਂ ਨਿਰਦੇਸ਼

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਹੁਕਮ ਦਿੱਤਾ ਹੈ ਕਿ ਯੂ ਪੀ ਐਸ ਸੀ  ਨੂੰ ਕੇਵਲ ਉਨ੍ਹਾਂ ਆਈ ਪੀ ਐੱਸ ਅਫਸਰਾਂ ਨੂੰ ਹੀ ਡੀਜੀਪੀ ਦੇ...
- Advertisement -

Latest article

Women T20 World Cup: ਆਸਟਰੇਲੀਆ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ

ਆਸਟਰੇਲੀਆ ਨੇ ਐਤਵਾਰ ਨੂੰ ਲਾਰਡਜ਼ ਮੈਦਾਨ ਵਿੱਚ ਖੇਡੇ ਗਏ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਦੇ ਗਰੁੱਪ-ਏ ਦੇ ਆਖ਼ਰੀ ਮੁਕਾਬਲੇ ਵਿੱਚ ਭਾਰਤ ਨੂੰ ਛੇ...

ਸੋਨਮ ਵਾਂਗਚੁੱਕ ਨੇ ਜੰਤਰ-ਮੰਤਰ ’ਤੇ ਭੁੱਖ ਹੜਤਾਲ ਸ਼ੁਰੂ ਕੀਤੀ

ਵਾਤਾਵਰਨ ਕਾਰਕੁਨ ਸੋਨਮ ਵਾਂਗਚੁੱਕ ਨੇ ਅੱਜ ਜੰਤਰ-ਮੰਤਰ ’ਤੇ ਭੁੱਖ ਹੜਤਾਲ ਸ਼ੁਰੂ ਕੀਤੀ, ਜਿੱਥੇ 20 ਜੂਨ ਤੋਂ ਰੋਸ ਮੁਜ਼ਾਹਰਾ ਕਰ ਕੇ ਪ੍ਰਖਿਆਵਾਂ ’ਚ ਕਥਿਤ ਬੇਨਿਯਮੀਆਂ...

ਮੋਦੀ ਵਜ਼ਾਰਤ ’ਚ ਵੱਡਾ ਫੇਰਬਦਲ ਤੈਅ

ਮੋਦੀ ਸਰਕਾਰ ਦੇ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਲਗਪਗ ਤੈਅ ਹੈ। ਸੱਤਾਧਾਰੀ ਖੇਮੇ ਦੇ ਉੱਚ ਪੱਧਰ ਤੋਂ ਮਿਲੇ ਸੰਕੇਤਾਂ ਅਨੁਸਾਰ ਇਹ ਪ੍ਰਕਿਰਿਆ ਹੁਣ ਤੋਂ...