‘ਆਪਣੀ’ ਪਾਰਟੀ ਦੇ ਪ੍ਰਧਾਨ ਬਣੇ ਸੁਖਪਾਲ ਸਿੰਘ ਖਹਿਰਾ
ਚੰਡੀਗੜ੍ਹ ਵਿੱਚ ਅੱਜ ਇੱਕ ਹੋਰ ਰਾਜਨੀਤਿਕ ਪਾਰਟੀ ਪੰਜਾਬੀ ਏਕਤਾ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁਖਪਾਲ ਖਹਿਰਾ ਨੇ...
ਪੋਸਤ ਦੀ ਖੇਤੀ ਤੇ ਖਹਿਰਾ ਨੇ ਡਾ. ਗਾਂਧੀ ਨਾਲ ਮਿਲਾਏ ਸੁਰ
ਪਰਮਿੰਦਰ ਸਿੰਘ ਸਿੱਧੂ- ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰ ਵਿਧਾਇਕ ਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬੀ ਏਕਤਾ ਪਾਰਟੀ ਦਾ ਐਲਾਨ...
ਅਕਾਲੀ ਦਲ ਦੇ ਹਰਿਆਣਾ ਵਿਚਲੇ ਵਿਧਾਇਕ ਦਾ ਯੂ-ਟਰਨ, ਕਿਹਾ ਅਕਾਲੀ ਦਲ ਨਹੀਂ ਛੱਡਿਆ
ਹਰਿਆਣੇ ਵਿਚ ਅਕਾਲੀ ਦਲ ਦੇ ਇਕੋ ਵਿਧਾਇਕ ਬਲਕੌਰ ਸਿੰਘ ਜਿਸ ਨੇ ਐਤਵਾਰ ਨੂੰ ਨਵੀਂ ਬਣੀ ਜਨਨਾਇਕ ਜਨਤਾ ਪਾਰਟੀ (ਜੇਜੇਪੀ)ਦਾ ਝੰਡਾ ਫੜ ਲਿਆ ਸੀ ਨੇ...
ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਸੈਲਫੀਆਂ ਤੇ ਪਾਬੰਦੀ
ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ 'ਚ ਖੜ੍ਹ ਕੇ ਸੈਲਫੀਆਂ ਜਾਂ ਵੀਡੀੳਗ੍ਰਾਂਫੀ ਕਰਨ ਵਾਲਿਆਂ ਤੋਂ ਆ ਰਹੀ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਨੇ...
ਪ੍ਰਕਾਸ ਸਿੰਘ ਬਾਦਲ ਨੇ 17 ਸਾਲ ਜੇਲ੍ਹ ਕੱਟੀ ਜਾਂ ਸਿਰਫ 110 ਦਿਨ
ਬਲਤੇਜ ਪੰਨੂੰ
ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਪੰਜਾਬੀਆਂ ਨੂੰ ਪੰਥ ਦੀ ਸਿਆਸਤ ਦਾ ਵਾਸਤਾ ਦੇ ਕੇ ਪੰਜ ਵਾਰ ਮੁੱਖ ਮੰਤਰੀ ਬਣੇ ਤੇ ਇਹ ਅੱਜ...
ਖਹਿਰਾ ਵੱਲੋਂ ਨਵੀਂ ਪਾਰਟੀ ਦਾ ਐਲਾਨ ਅੱਜ, ਆਪ ਦੇ ਇੱਕ ਹੋਰ ਵਿਧਾਇਕ ਦੇ ਖਹਿਰਾ...
ਸੁਖਪਾਲ ਸਿੰਘ ਖਹਿਰਾ ਅੱਜ ਮੰਗਲਵਾਰ ਨੂੰ ਆਪਣੀ ਨਵੀਂ ਪਾਰਟੀ ਦਾ ਐਲਾਨ ਕਰਨਗੇ। ਖ਼ਬਰਾਂ ਅਨੁਸਾਰ ਖਹਿਰਾ ਦੀ ਨਵੀਂ ਪਾਰਟੀ ਦਾ ਨਾਂਅ 'ਪੰਜਾਬੀ ਏਕਤਾ ਪਾਰਟੀ' ਹੋ...
ਅੰਮ੍ਰਿਤਸਰ ਤੋਂ ਬੰਦ ਕੀਤੀਆਂ ਉਡਾਣਾਂ ਨੂੰ ਸ਼ੁਰੂ ਕਰਨ ਦੀ ਮੰਗ, ਔਜਲਾ ਦਾ ਲੋਕ ਸਭਾ...
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਵੱਲੋਂ ਲੋਕ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਅਮ੍ਰਿਤਸਰ ਤੋਂ ਲੰਡਨ ਅਤੇ ਟੋਰਾਂਟੋ ਜਾਣ...
ਇੱਕ ਗੁਰਸਿੱਖ ਬੀਬੀ ਅਤੇ ਬੱਚਿਆਂ ਦਾ ਦਰਦ ਜੋ ਹੰਝੂ ਬਣਕੇ ਵਹਿ ਤੁਰਿਆ
ਸੁਖਨੈਬ ਸਿੰਘ ਸਿੱਧੂ
ਵੀਰ ਜੀ , ਮੈਨੂੰ ਸਹਾਇਤਾ ਚਾਹੀਦੀ , ਮੇਰੇ ਕੋਲ ਕੁਝ ਨਹੀਂ , ਮੇਰੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਹੱਲ ਕਰਾ ਦਿਓ ,...


























