ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਸ੍ਰੀ ਨਗਰ ਦੇ ਲਾਲ ਚੌਂਕ ਵਿੱਚ ਮਨਾਵਾਂਗੇ- ਸਿਮਰਨਜੀਤ ਸਿੰਘ ਮਾਨ
ਬਠਿੰਡਾ/ 7 ਦਸੰਬਰ/ ਬਲਵਿੰਦਰ ਸਿੰਘ ਭੁੱਲਰ
ਕਸਮੀਰ ਇਸ ਦੇਸ਼ ਦਾ ਅਜਿਹਾ ਖੇਤਰ ਹੈ, ਜਿੱਥੇ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਜਿਆਦਾ ਘਾਣ ਹੋ ਰਿਹਾ ਹੈ। ਇਹ...
ਪੰਜਾਬ, ਸਿੱਖਾਂ ਤੇ ਮਰਾਠਿਆਂ ਦੇ ਹਵਾਲੇ ਨਾਲ ਸਮਝੋ ਅਹਿਮਦ ਸ਼ਾਹ ਅਬਦਾਲੀ ਦਾ ਕਿਰਦਾਰ
ਇੱਕ ਰਾਸ਼ਟਰ ਦੇ ਹੀਰੋ ਅਕਸਰ ਦੂਜਿਆਂ ਲਈ ਖ਼ਲਨਾਇਕ ਹੁੰਦੇ ਹਨ। ਅਹਿਮਦ ਸ਼ਾਹ ਅਬਦਾਲੀ ਦਾ ਚਰਿੱਤਰ ਇਸ ਕਹਾਵਤ ਨੂੰ ਸਹੀ ਸਾਬਤ ਕਰਦਾ ਹੈ।18ਵੀਂ ਸਦੀ ਦੇ...
ਬੀਤੀ ਰਾਤ ਆਮ ਆਦਮੀ ਪਾਰਟੀ ਦੀ ਵਿਧਾਇਕਾ ਤੇ ਹਮਲੇ ਦੀਆਂ ਖ਼ਬਰਾਂ
ਆਮ ਆਦਮੀ ਪਾਰਟੀ ਦੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ 'ਤੇ ਕੱਲ੍ਹ ਦੇਰ ਰਾਤ ਜਗਰਾਓਂ ਦੇ ਚੌਂਕੀਮਾਨ ਟੋਲ ਪਲਾਜ਼ਾ ਦੇ ਕੋਲ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰਨ...
ਰਾਜੋਆਣਾ ਮਾਮਲਾ : ਕੇਂਦਰ ਦਾ ਮੁੱਕਰ ਜਾਣਾ ਕੋਝਾ ਮਜ਼ਾਕ ਤੇ ਧੋਖਾ – ਕਮਲਦੀਪ ਕੌਰ
ਕਮਲਦੀਪ ਕੌਰ ਰਾਜੋਆਣਾ ਨੇ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਹੁਣ ਉਨ੍ਹਾਂ ਦੇ ਭਰਾ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ...
ਪਾਰਟੀ ‘ਚ ਪ੍ਰਧਾਨਗੀਆਂ ਪਿੱਛੇ ਲੜਦੇ ਕਾਂਗਰਸੀ : ਚਲਾਈਆਂ ਗੋਲੀਆਂ
ਅੱਜ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਚੋਣ ਲੁਧਿਆਣਾ 'ਚ ਹਿੰਸਕ ਹੋ ਗਈ। ਝਗੜੇ ’ਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਸਿਵਲ ਹਸਪਤਾਲ...
ਸੰਤ ਸੀਚੇਵਾਲ ਦੀ ਅਗਵਾਈ ਹੇਠ ਸਾਫ਼ ਕੀਤਾ ਜਾਵੇਗਾ ਸਤਲੁਜ ਦਰਿਆ
ਹੜ੍ਹ ਪੀੜਤਾਂ ਦੀ ਮੱਦਦ ਨਾਲ 50 ਕਿਲੋਮੀਟਰ ਤੱਕ ਧੁੱਸੀ ਬੰਨ ਨੂੰ ਮਜ਼ਬੂਤ ਕਰਨ ਦਾ ਫੈਸਲਾ
ਸੁਲਤਾਨਪੁਰ ਲੋਧੀ
ਪੰਜਾਬ ਵਿੱਚ ਹੜ੍ਹਾਂ ਨਾਲ ਤਬਾਹੀ ਮਚਾਉਣ ਵਾਲੇ ਸਤਲੁਜ ਦਰਿਆ...
ਬਰਗਾੜੀ ਕਾਂਡ ਦੀ ਜਾਂਚ ਸੀਬੀਆਈ ਇੱਕ ਵਾਰ ਫਿਰ ਕਰੇਗੀ !
2015 ਦੌਰਾਨ ਬਰਗਾੜੀ ਅੰਦਰ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਅਜੇ ਤੱਕ ਕਿਸੇ ਨਤੀਜੇ ‘ਤੇ ਨਹੀਂ ਪਹੁੰਚੀ ਹੈ। ਬੀਤੇ 'ਚ ਇਸ ਕੇਸ ਦੀ ਕਲੋਜ਼ਰ...
ਰਾਜੋਆਣਾ ਮਾਮਲੇ ਤੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ “ਦਿੱਲੀ ਵੱਲੋਂ ਕਦੇ ਵੀ ਸਿੱਖਾਂ...
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਰਕਾਰ ਵੱਲੋਂ ਕਈ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ...
ਪੰਜਾਬ ਵਿੱਚ ਰਾਤ ਸਮੇਂ ਔਰਤਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਨੰਬਰ ਜਾਰੀ
ਸਹਾਇਤਾ ਲੈਣ ਲਈ 100, 112 ਅਤੇ 181 ਨੰਬਰ ’ਤੇ ਕਰਨਾ ਪਵੇਗਾ ਡਾਇਲ
ਹੈਦਰਾਬਾਦ ਵਿੱਚ ਇਕ ਡਾਕਟਰ ਕੁੜੀ ਨੂੰ ਗੈਂਗਰੇਪ ਮਗਰੋਂ ਸਾੜਨ ਦੇ ਮਾਮਲੇ ਤੋਂ ਬਾਅਦ...
ਕਰਤਾਰਪੁਰ ਸਾਹਿਬ ਦੇ ਦਰਸ਼ਨ ਚੰਡੀਗੜ੍ਹ ਵਿਚਲੇ ਕੇਂਦਰ ਦੇ ਮੁਲਾਜ਼ਮ ਲਈ ਅਜੇ ਵੀ ਦੂਰ
ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਸਰਕਾਰੀ ਮੁਲਾਜ਼ਮ ਇਸ ਲਈ ਅਚਨਚੇਤੀ ਛੁੱਟੀ ਨਹੀਂ ਲੈ ਸਕਦੇ। ਖ਼ਬਰਾਂ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਦੇ...





























