center

ਡੀ ਸੀ ਗੁਰਦਾਸਪੁਰ ਨਾਲ ਹੋਈ ਬੈਂਸ ਦੀ ਬਹਿਸਬਾਜੀ ਮਾਮਲੇ ‘ਚ ਅਫ਼ਸਰਾਂ ਦੀ ਹੜਤਾਲ

ਬਟਾਲਾ ਪਟਾਕਾ ਫ਼ੈਕਟਰੀ ਵਿਚ ਹੋਏ ਧਮਾਕੇ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਡੀ ਸੀ ਗੁਰਦਾਸਪੁਰ ਨਾਲ ਬਹਿਸਬਾਜੀ ਮਾਮਲੇ 'ਚ...

ਅੰਮ੍ਰਿਤਸਰ ਹਵਾਈ ਅੱਡਾ ਦੇ ਦਿੱਤਾ ਜਾਵੇਗਾ ਨਿੱਜੀ ਹੱਥਾਂ ‘ਚ !

ਭਾਰਤ ਸਰਕਾਰ ਨੇ ਦੇਸ਼ ਦੇ ਹਵਾਈ ਅੱਡਿਆਂ ਤੇ ਰੇਲਵੇ ਦੀ ਸੰਪਤੀ ਨਿਜੀ ਹੱਥਾਂ ਹਵਾਲੇ ਕਰਨ ਦੀ ਰਣਨੀਤੀ ਉਲੀਕ ਲਈ ਹੈ ਜਿਸ ਤੋਂ ਉਸ ਨੂੰ...

17 ਜਨਵਰੀ ਨੂੰ ਲੱਗ ਸਕਦੀ ਹੈ ਸੁਨਾਰੀਆ ਜੇਲ੍ਹ ਵਿੱਚ ਹੀ ਸੀਬੀਆਈ ਅਦਾਲਤ

ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਦੇ ਜੱਜ ਜਗਦੀਪ ਸਿੰਘ, ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਕੇਸ ਵਿੱਚ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ...

ਸਬ-ਇੰਸਪੈਕਟਰ ਨਾਲ ਹੁੰਦੀ ਕੁੱਟਮਾਰ ਵੇਖਦੇ ਰਹਿਣ ਵਾਲੇ ASI ਸਣੇ 4 ਪੁਲਸੀਏ ਬਰਖ਼ਾਸਤ

ਤਰਨਤਾਰਨ ਦੇ ਪਿੰਡ ਚੋਗਾਵਾਂ ਵਿਖੇ ਨਸ਼ਾ ਤਸਕਰਾਂ ਦੇ ਗਿਰੋਹ ਵੱਲੋਂ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ’ਤੇ ਸ਼ੁੱਕਰਵਾਰ ਨੂੰ ਕੀਤੇ ਹਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ...

ਖਹਿਰਾ ਦੇ ਸਾਥੀ ਤੇ ਆਪ ਦੇ ਬਾਗੀ MLA ਨਹੀਂ ਦੇਣਗੇ ਅਸਤੀਫੇ

ਪੰਜਾਬ ਵਿਧਾਨ ਸਭਾ ਵਿੱਚ ‘ਆਪ’ ਦੇ ਅਕਾਲੀ ਦਲ-ਭਾਜਪਾ ਗੱਠਜੋੜ ਤੋਂ ਘੱਟਗਿਣਤੀ ਵਿੱਚ ਜਾਣ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਹੈ। ਪਾਰਟੀ ਨੇ ਅਜੇ ਪੰਜਾਬ ਵਿਧਾਨ...
BREAKING

ਅਗਵਾ ਕਰਕੇ ਕਤਲ ਕਰਨ ਦੇ ਦੋਸ਼ ਵਿੱਚ ਪੁਲੀਸ ਇੰਸਪੈਕਟਰ ਸਮੇਤ 13 ਦੋਸ਼ੀਆ ਨੂੰ ਉਮਰ...

ਅੰਮ੍ਰਿਤਸਰ 8 ਜੁਲਾਈ (ਜਸਬੀਰ ਸਿੰਘ ਪੱਟੀ) ਸੰਨ 2014 ਵਿੱਚ ਅਗਵਾ ਕਰਕੇ ਕਤਲ ਕੀਤੇ ਗਏ ਵਿਕਰਮ ਸਿੰਘ ਕਤਲ ਕਾਂਡ ਕੇਸ ਦਾ ਫੈਸਲਾ ਸੁਣਾਉਦਿਆ ਸਥਾਨਕ ਐਡੀਸ਼ਨਲ...

ਕੇਂਦਰ ਸਰਕਾਰ ਚਿੰਤਾਂ ‘ਚ ਕਿਉਂ ਕਿ ਪੰਜਾਬ ‘ਚ ਗਧਿਆਂ ਦੀ ਗਿਣਤੀ ਘਟੀ !

ਪੰਜਾਬ 'ਚ ਗਧੇ, ਘੋੜੇ ਤੇ ਖੱਚਰਾਂ ਦੀ ਗਿਣਤੀ 'ਚ ਭਾਰੀ ਕਮੀ ਆਈ ਹੈ। ਪਸ਼ੂ ਪਾਲਣ ਵਿਭਾਗ ਦੇ ਅੰਕੜਿਆਂ ਮੁਤਾਬਿਕ ਪੰਜਾਬ 'ਚ ਇਨ੍ਹਾਂ ਜਾਨਵਰਾਂ ਦੀ...

ਭਾਰਤੀ ਪਾਇਲਟ ਦਾ ਬਾਘਾ ਵਿਖੇ ਸਵਾਗਤ ਕਰਨ ਲਈ ਕੈਪਟਨ ਨੇ ਮੋਦੀ ਤੋਂ ਮੰਗੀ ਆਗਿਆ

ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਦੀ ਅੱਜ ਸ਼ੁੱਕਰਵਾਰ ਨੂੰ ਬਾਘਾ ਬਾਰਡਰ ਰਾਹੀ ਭਾਰਤ ਵਾਪਸੀ ਹੋਵੇਗੀ। ਇਸ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ...

ਪੰਜਾਬ ਵਿਚਲੀਆਂ ਵਿਰੋਧੀ ਧਿਰਾਂ ਦੇ ਕਾਟੋ-ਕਲੇਸ਼ ਦਾ ਕਾਂਗਰਸ ਨੂੰ ਮਿਲੇਗਾ ਫਾਇਦਾ

ਪੰਜਾਬ ਦੀਆਂ ਵਿਰੋਧੀ ਧਿਰਾਂ ਚ ਚੱਲ ਰਹੀ ਖਿੱਚਧੁਹ ਕਾਰਨ ਸੂਬਾਈ ਕਾਂਗਰਸ ਪਾਰਟੀ ਵੱਡੀ ਰਾਹਤ ਚ ਹੈ। ਅਜਿਹੇ ਚ ਪਾਰਟੀ ਲੋਕਸਪਾ ਚੋਣਾਂ ਚ ਕਿਲ੍ਹਾ ਫਤਿਹ...

ਕੰਨੂਪ੍ਰਿਆ ਨੂੰ ਦਿੱਤੀ ਧਮਕੀ ਨਾਲ RSS ਦੀ ਸਾਜਿਸ ਦਾ ਪਰਦਾਫਾਸ਼, ਲੋਕ ਆਵਾਜ਼ ਨੂੰ ਦਬਾਇਆ...

ਬਠਿੰਡਾ/ 20 ਅਗਸਤ/ ਬਲਵਿੰਦਰ ਸਿੰਘ ਭੁੱਲਰ ਦੇਸ ਭਰ ਵਿੱਚ ਹਿੰਦੂ ਰਾਸਟਰ ਸਥਾਪਤ ਕਰਨ ਦੀਆਂ ਆਰ ਐ¤ਸ ਐ¤ਸ ਦੀਆਂ ਚਾਲਾਂ ਹਰ ਦਿਨ ਨੰਗੀਆਂ ਹੋ ਰਹੀਆਂ ਹਨ।...
- Advertisement -

Latest article

ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਨਾਂ ਬਦਲਣ ਮਗਰੋਂ OTT ‘ਤੇ ਹੋਈ ਰਿਲੀਜ਼

ਦਿਲਜੀਤ ਦੋਸਾਂਝ ਦੀ ਬਹੁ-ਚਰਚਿਤ ਫਿਲਮ ਆਖ਼ਰਕਾਰ ਓਟੀਟੀ ਪਲੇਟਫਾਰਮ ZEE5 'ਤੇ ਰਿਲੀਜ਼ ਹੋ ਗਈ ਹੈ। ਇਸ ਫਿਲਮ ਦਾ ਨਾਂ, ਜੋ ਪਹਿਲਾਂ 'ਪੰਜਾਬ 95' (Punjab 95)...

ਅਮਿਤ ਸ਼ਾਹ ਨਾਲ ਮੁਲਾਕਾਤ ‘ਤੇ MP ਸੁਖਜਿੰਦਰ ਰੰਧਾਵਾ ਬੋਲੇ- “ਇਹ ਮੀਟਿੰਗ ਪੰਜਾਬ ਦੀ ਸੁਰੱਖਿਆ...

ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ (MP) ਸੁਖਜਿੰਦਰ ਸਿੰਘ ਰੰਧਾਵਾ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੁਲਾਕਾਤ। ਹੁਣ ਇਸ ਮੁਲਾਕਾਤ...

ਚੰਨੀ ਧੜੇ ਨੇ ਹਾਈਕਮਾਂਡ ਨੂੰ ਮਿਲਣ ਦਾ ਕੀਤਾ ਫੈਸਲਾ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੋਰਿੰਡਾ ਸਥਿਤ ਰਿਹਾਇਸ਼ 'ਤੇ ਕਾਂਗਰਸ ਦੇ ਬਾਗੀ ਧੜੇ ਦੇ ਦਿੱਗਜ ਆਗੂਆਂ ਦੀ ਇੱਕ ਅਹਿਮ ਅਤੇ ਵੱਡੀ ਮੀਟਿੰਗ...