ਦਿੱਲੀ ਦੀਆਂ ਭੀੜੀਆਂ ਗਲੀਆਂ ਲਈ ‘ਬਾਈਕ ਐਂਬੂਲੈਂਸ ਸੇਵਾ’ ਸੁ਼ਰੂ
ਦਿੱਲੀ ਦੀਆਂ ਭੀੜੀਆਂ ਗਲੀਆਂ ਤੇ ਸੰਘਣੀ ਆਬਾਦੀ ਵਿੱਚ ਸਿਹਤ ਸਹੂਲਤਾਂ ਛੇਤੀ ਪੁੱਜਦੀਆਂ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪਹਿਲੀ ‘ਬਾਈਕ ਐਂਬੂਲੈਂਸ...
ਅੰਮ੍ਰਿਤਧਾਰੀ ਵਕੀਲ ਨੂੰ ਕਿਰਪਾਨ ਸਮੇਤ ਸੁਪਰੀਮ ਕੋਰਟ ‘ਚ ਜਾਣ ਤੋਂ ਰੋਕਿਆ
ਨਵੀਂ ਦਿੱਲੀ ਵਿੱਚ ਇਕ ਅੰਮ੍ਰਿਤਧਾਰੀ ਸਿੱਖ ਵਕੀਲ ਨੂੰ ਕਿਰਪਾਨ ਸਮੇਤ ਸੁਪਰੀਮ ਕੋਰਟ ਵਿਚ ਜਾਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ...
ਖ਼ਾਲਸਾ ਵੱਲੋਂ ਅਮਰੀਕੀ ਰਾਜਨੀਤੀ ਵਿਚ ਆਉਣ ਦਾ ਐਲਾਨ
ਪਿਛਲੇ ਦਿਨੀਂ ਵੱਕਾਰੀ ਰੋਜ਼ਾ ਪਾਰਕਸ ਟਰੇਲਬਲੇਜ਼ਰ ਪੁਰਸਕਾਰ ਹਾਸਲ ਕਰਨ ਤੋਂ ਕੁਝ ਹਫ਼ਤਿਆਂ ਬਾਅਦ ਭਾਰਤੀ-ਅਮਰੀਕੀ ਸਿੱਖ ਗੁਰਿੰਦਰ ਸਿੰਘ ਖ਼ਾਲਸਾ ਨੇ ਰਾਜਨੀਤੀ ਵਿਚ ਆਉਣ ਦਾ ਫ਼ੈਸਲਾ...
ED ਨੇ ਰਾਬਰਟ ਵਾਡਰਾ ਤੋਂ ਕੀਤੀ 9 ਘੰਟੇ ਪੁੱਛਗਿੱਛ
ਮਨੀ–ਲਾਂਡਰਿੰਗ, ਦੇ ਮਾਮਲੇ ਵਿੱਚ ਵੀਰਵਾਰ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਕਾਰੋਬਾਰੀ ਰਾਬਰਟ ਵਾਡਰਾ ਤੋਂ ਲਗਭਗ 9 ਘੰਟੇ ਪੁੱਛਗਿੱਛ ਕੀਤੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜੇ...
ਮੱਧ ਪ੍ਰਦੇਸ਼ : 2 ਮਾਰਚ ਨੂੰ ਬਲਾਤਕਾਰ ਦੇ ਦੋਸ਼ੀ ਅਧਿਆਪਕ ਨੂੰ ਫਾਂਸੀ ਹੋਵੇਗੀ ?
ਭੂਮਿਕਾ ਰਾਇ / ਬੀਬੀਸੀ ਪ੍ਰਤੀਨਿਧ
ਮੱਧ ਪ੍ਰਦੇਸ ਦੇ ਸਤਨਾ ਜਿਲ਼੍ਹਾ ਅਦਾਲਤ ਨੇ ਅਧਿਆਪਕ ਮਹੇਂਦਰ ਸਿੰਘ ਗੋਂਡ ਨੂੰ ਚਾਰ ਸਾਲ ਦੀ ਬੱਚੀ ਨੂੰ ਅਗਵਾ ਕਰਕੇ ਉਸ...
ਕੈਪਟਨ ਦੇ ਕਰਜ਼ ਮੁਆਫ਼ੀ ਯੋਜਨਾ ਦੇ ਪੋਸਟਰ ਵਾਲੇ ਕਿਸਾਨ ਦਾ ਅਕਾਲੀਆਂ ਨੇ ਭਰਿਆ ਕਰਜ਼...
ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਕਰਜ਼ ਮੁਆਫ਼ੀ ਯੋਜਨਾ ਦਾ ਪੋਸਟਰ ਤੇ ਛਾਪੀ ਕਿਸਾਨ ਦੀ ਤਸਵੀਰ ਵਾਲੇ ਬੁੱਧ ਸਿੰਘ ਦਾ ਕਰਜ਼ਾ ਅਕਾਲੀਆਂ ਤੇ ਤਾਰ ਦਿੱਤਾ...
ਤਾਮਿਲ ਅਭਿਨੇਤਰੀ ਦੀ ਹੱਤਿਆ ਦੋਸ਼ ਵਿੱਚ ਫਿਲਮਮੇਕਰ ਪਤੀ ਗ੍ਰਿਫ਼ਤਾਰ
ਤਾਮਿਲ ਫਿਲਮ ਅਭਿਨੇਤਰੀ ਸੰਧਿਆ ਦੇ ਕਤਲ ਦਾ ਪਰਦਾਫਾਸ ਹੋ ਗਿਆ ਹੈ। ਪੁਲੀਸ ਮੁਤਾਬਿਕ , ਉਸਦੇ ਫਿਲਮ ਮੇਕਰ ਪਤੀ ਬਾਲ ਕ੍ਰਿਸ਼ਨਨ ( 51) ਨੇ ਉਸਨੂੰ...
ਜਸਟਿਸ ਰਣਜੀਤ ਸਿੰਘ ਦੀ ਸੁਖਬੀਰ ਖ਼ਿਲਾਫ਼ ਸ਼ਿਕਾਇਤ
ਜਸਟਿਸ ਰਣਜੀਤ ਸਿੰਘ ਕਮਿਸ਼ਨ ਜੋ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਇਆ ਗਿਆ ਹੈ ਦੇ ਮੁਖੀ ਜਸਟਿਸ...
ਚਰਨਜੀਤ ਸ਼ਰਮਾ ਨੂੰ ਪਟਿਆਲਾ ਜੇਲ੍ਹ ਭੇਜਿਆ
ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਫ਼ਰੀਦਕੋਟ ਦੀ ਸਥਾਨਕ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ,...




























