ਚੁੱਪ ਦੀ ਆਵਾਜ਼Clickਮੁੱਖ ਖ਼ਬਰਾਂ ਬੀਤੇ ਦੀਆਂ ਬਾਤਾਂ ਚੇਤੇ ‘ਚ ਤਾਜੀਆਂ February 8, 2019 Share Facebook Twitter Pinterest WhatsApp Linkedin Email Print Telegram Viber ਮਿੱਟੀ ਦੇ ਤੇਲ ( ਕੈਰੋਸੀਨ) ਦਾ ਦੀਵਾ ਉਦੋਂ ਹਰੇਕ ਘਰ ਵਿੱਚ ਹੁੰਦਾ ਸੀ । ਐਲ ਈ ਡੀ ਲਾਈਟਾਂ ਵਾਲੀ ਪੀੜੀ ਨੂੰ ਇਹਦਾ ਨਹੀਂ ਪਤਾ ਝਲਾਨੀ ( ਰਸੋਈ ) ਦੀ ਝਲਕ ਕੀ ਕੁਝ ਚੇਤੇ ਲਿਆ ਦਿੰਦੀ । ਮਿੱਟੀ ਦੀਆਂ ਟਾਂਡਾਂ ਤੇ ਚਿਣ ਕੇ ਰੱਖੇ ਪਿੱਤਲ ਦੇ ਭਾਂਡੇ ਟਰਕੈਟਰ ਤੇ ਬਲਦ ਹੀ ਜੱਟ ਕਮਾਊ ਪੁੱਤ ਹੁੰਦੇ ਨੇ, ਜਦੋਂ ਵੀ ਪਿੰਡ ਫੋਟੋਗਰਾਫਰ ਆਉਂਦਾ ਫੋਟੋ ਤਾਂ ਟਰਕੈਟਰ ਕੋਲ ਹੀ ਖਿਚਾਈ ਜਾਂਦੀ ਸੀ ਪਤੀਲੇ ‘ਚ ਕੁੱਕੜ ਬਣੇ ਨਾ ਬਣੇ , ਸਕੂਲ ਤਾਂ ਮਾਸਟਰ ਸਾਨੂੰ ਹੀ ਮੁਰਗਾ ਬਣਾ ਲੈਂਦੇ ਸੀ । ਟੇਪ ਰਿਕਾਰਡਰ ਦੀ ਕਿੰਨੀ ਟੌਹਰ ਹੁੰਦੀ ਸੀ , ਉਦੋਂ ਤਾ ਹਰੇਕ ਸੀਰੀ ਨੇ ਘਰ ਦਾ ਲੂਣ ਤੇਲ ਲੈਣ ਤੋਂ ‘ਟੇਪ’ ਖਰੀਦਣੀ ਹੁੰਦੀ ਸੀ ਸਾਡੇ ਵੇਲੇ ਕਿਹੜੇ ਪੰਘੂੜੇ ਹੁੰਦੇ ਸੀ ਸਾਈਕਲ ਦਾ ਚੇਨ ਕਵਰ ਹਰੇਕ ਨੇ ਬੰਨਿਆ ਹੋਣਾ ਇਸ ਤਰ੍ਹਾਂ ਚਿੱਠੀਆਂ ਪਾਉਣਗੀਆਂ ਭੁੱਲਗੇ , ਜਦੋਂ ਦਾ ਟੈਲੀਫੋਨ ਲੱਗਿਆ , ਲੈਟਰ ਬਾਕਸ ਤੋਂ ਵਟਸ ਅੱਪ ਦਾ ਸਫਰ ਪਾਰ ਕਰ ਲਿਆ ਪਰ ਚਿੱਠੀਆਂ ਵਾਲੀ ਗੱਲ ਬਿਜਲਈ ਸੁਨੇਹੀਆਂ ‘ਚ ਕਿੱਥੇ ਜਦੋ ਸਾਡੇ ਪਿੰਡਾਂ ‘ਚ ਰੱਬ ਵਸਦਾ ਸੀ ਸਰਕਾਰੀ ਬੱਸਾਂ ‘ਤੇ ਝੂਟਦੇ ਜਾਣ ਦਾ ਸਫ਼ਰ ਵੀ ਹੁਣ ਮੁੱਕ ਗਿਆ ਲੱਗਦਾ Total Views: 129 , Real Estate