ਹੜ੍ਹਾਂ ਦਾ ਕਹਿਰ ਪੰਜਾਬ ਵਿੱਚ ਜਾਰੀ : ਧੁੱਸੀ ਬੰਨ੍ਹ ‘ਚ ਪਾੜ ਪੈਣ ਕਾਰਨ ਸੁਲਤਾਨਪੁਰ...
ਹੜ੍ਹਾਂ ਦਾ ਕਹਿਰ ਪੰਜਾਬ ਵਿੱਚ ਜਾਰੀ ਹੈ । ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਹੋਰ ਬਾਰਸ਼ ਨਾ ਹੋਣ ਦੀ ਭਵਿੱਖਬਾਣੀ ਕੀਤੀ ਹੈ ਪਰ ਡੈਮਾਂ...
ਕੰਨੂਪ੍ਰਿਆ ਨੂੰ ਦਿੱਤੀ ਧਮਕੀ ਨਾਲ RSS ਦੀ ਸਾਜਿਸ ਦਾ ਪਰਦਾਫਾਸ਼, ਲੋਕ ਆਵਾਜ਼ ਨੂੰ ਦਬਾਇਆ...
ਬਠਿੰਡਾ/ 20 ਅਗਸਤ/ ਬਲਵਿੰਦਰ ਸਿੰਘ ਭੁੱਲਰ
ਦੇਸ ਭਰ ਵਿੱਚ ਹਿੰਦੂ ਰਾਸਟਰ ਸਥਾਪਤ ਕਰਨ ਦੀਆਂ ਆਰ ਐ¤ਸ ਐ¤ਸ ਦੀਆਂ ਚਾਲਾਂ ਹਰ ਦਿਨ ਨੰਗੀਆਂ ਹੋ ਰਹੀਆਂ ਹਨ।...
ਹੜ੍ਹਾਂ ਦਾ ਕਹਿਰ ਜਾਰੀ : 200 ਤੋਂ ਵੱਧ ਪਿੰਡ ਕਰਵਾਏ ਗਏ ਖ਼ਾਲੀ
ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਅੰਦਰ ਲਗਾਤਾਰ ਲਗਾਤਾਰ ਪੈ ਰਹੇ ਮੀਂਹ ਤੇ ਭਾਖੜਾ ਤੋਂ ਲਗਾਤਾਰ ਛੱਡੇ ਜਾ ਰਹੇ ਵਾਧੂ ਪਾਣੀ ਕਾਰਨ ਅੱਧੇ ਸੂਬੇ 'ਚ ਹੜ੍ਹ...
ਕਿਸ ਨੇ ਦਿੱਤੀ ਪੰਜਾਬ ਯੂਨੀਵਰਸਿਟੀ ਦੀ ਪ੍ਰਧਾਨ ਨੂੰ ਮਾਰਨ ਦੀ ਧਮਕੀ ?
ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਕਨੂਪ੍ਰਿਆ ਨੂੰ ਫ਼ੇਸਬੁੱਕ ਉੱਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਆਰਐੱਸਐੱਸ ਦੀ ਹਮਾਇਤ...
ਅਕਾਲੀਆਂ ਵੱਲੋਂ 370 ਹਟਾਉਣ ਨੂੰ ਸਮਰਥਨ ਦੇਣਾ ਆਨੰਦਪੁਰ ਸਾਹਿਬ ਮਤੇ ਦੇ ਸਿਧਾਂਤਾਂ ਦੀ ਸ਼ਰਮਨਾਕ...
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੁਖਬੀਰ ਸਿੰਘ ਬਾਦਲ ਨੂੰ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਬਾਰੇ ਦਿੱਤੇ ਬਿਆਨ ’ਤੇ...
ਬੰਨ੍ਹ ਟੁੱਟਣ ਕਾਰਨ ਫਿਲੌਰ ਦੇ ਕਈ ਪਿੰਡਾਂ ‘ਚ ਭਰਿਆ ਪਾਣੀ , ਮੁੱਖ ਮੰਤਰੀ ਵੱਲੋਂ...
ਭਾਖੜੇ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਫਿਲੌਰ ਇਲਾਕੇ ਅੰਦਰ ਹੜ੍ਹ ਦੇ ਹਾਲਾਤ ਬਣ ਚੁੱਕੇ ਹਨ। ਅੱਜ ਸਵੇਰ ਤੋਂ ਫਿਲੌਰ ਦੇ ਪਿੰਡਾਂ ਮੌ ਸਾਹਿਬ,...
ਤੀਜੇ ਦਿਨ ਵੀ ਰਾਤ ਸਮੇਂ ਹਲਵਾਰਾ ਹਵਾਈ ਅੱਡੇ ਲਾਗੇ ਪੁਲਿਸ ਵੱਲੋਂ ਕੰਘਾ-ਕਰੂ ਮੁਹਿੰਮ ਜਾਰੀ
ਹਵਾਈ ਸੈਨਾ ਦੇ ਘਰੇਲੂ ਕੰਪਲੈਕਸ ਦੁਆਲੇ ਵਸੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਮੁਹਿੰਮ ਜਾਰੀ
ਗੁਰੂਸਰ ਸੁਧਾਰ / ਸੰਤੋਖ ਗਿੱਲ
ਅੱਜ ਤੀਜੇ ਦਿਨ ਵੀ ਸੂਰਜ ਢਲਦੇ ਸਾਰ...
ਜੰਮੂ ਦੇ ਪੰਜ ਜ਼ਿਲ੍ਹਿਆ ਵਿੱਚ ਇੰਟਰਨੈੱਟ ਸੇਵਾਵਾਂ ਬਹਾਲੀ ਦੇ ਇੱਕ ਦਿਨ ਬਾਅਦ ਮੁੜ ਬੰਦ
ਕਸ਼ਮੀਰ ਵਾਦੀ ਦੇ ਵੱਖੋ–ਵੱਖਰੇ ਹਿੱਸਿਆਂ ਵਿੱਚ ਪਾਬੰਦੀਆਂ 15ਵੇਂ ਦਿਨ ਵੀ ਜਾਰੀ ਹਨ।ਇਸ ਦੌਰਾਨ ਜੰਮੂ ਖੇਤਰ ਦੇ ਪੰਜ ਜ਼ਿਲ੍ਹਿਆ ਵਿੱਚ ਇੰਟਰਨੈੱਟ ਸੇਵਾਵਾਂ ਦੀ ਬਹਾਲੀ ਦੇ...
ਹੁੱਡਾ ਬਗਾਵਤ ਵੱਲ
ਹਰਿਆਣਾ ’ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਆਪਣੀ ਪਾਰਟੀ ਖ਼ਿਲਾਫ਼ ਬਗ਼ਾਵਤੀ ਤੇਵਰ ਹੋਰ ਤਿੱਖੇ...
ਵਿਆਹ ਸਮਾਗਮ ਦੌਰਾਨ ਹੋਏ ਬੰਬ ਧਮਾਕੇ ਵਿਚ 63 ਮੌਤਾਂ
ਅਫਗਾਨਿਸਤਾਨ ਦੇ ਕਾਬੁਲ ਸ਼ਹਿਰ ਵਿਚ ਐਤਵਾਰ ਨੂੰ ਵਿਆਹ ਸਮਾਗਮ ਦੌਰਾਨ ਹੋਏ ਬੰਬ ਧਮਾਕੇ ਵਿਚ 63 ਵਿਅਕਤੀ ਮਾਰੇ ਗਏ। ਵਿਆਹ ਸਮਾਗਮ ਵਿਚ ਖੁਦਕੁਸ਼ ਬੰਬਾਰ ਵਲੋਂ...



























