center

ਕੁਦਰਤੀ ਆਫਤਾਂ (SDRF) ਸਬੰਧੀ ਆਏ ਫੰਡ ਨੇ ਕੈਪਟਨ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ

ਸੁਖਨੈਬ ਸਿੰਘ ਸਿੱਧੂ ਪੰਜਾਬ ਵਿੱਚ ਹੜ੍ਹ ਆਉਣ ਮਗਰੋਂ ਜਿੱਥੇ ਲੱਖਾਂ ਪੰਜਾਬੀਆਂ ਨੂੰ ਭਾਰੀ ਆਰਥਿਕ ਸੱਟ ਵੱਜੀ ਹੈ ਉੱਥੇ ਸਿਆਸੀ ਲਾਹਾ ਲੈਣ ਦਾ ਯਤਨ ਵੀ...

ਅਦਾਲਤ ਵੱਲੋਂ ਠੇਕੇਦਾਰ ਨੂੰ ਪੌਣੇ ਪੰਜ ਲੱਖ ਰੁਪਏ ਫ਼ੌਰੀ ਜਮ੍ਹਾ ਕਰਾਉਣ ਦੇ ਆਦੇਸ਼

ਜੁਰਮਾਨੇ ਅਤੇ ਵਿਆਜ ਦੀ ਰਕਮ ਦਾ ਹਿਸਾਬ ਬਾਅਦ 'ਚ ਲਾਇਆ ਜਾਵੇਗਾ ਸੰਤੋਖ ਗਿੱਲ ਗੁਰੂਸਰ ਸੁਧਾਰ / ਪ੍ਰਾਵੀਡੈਂਟ ਫ਼ੰਡ ਸੰਗਠਨ ਦੇ ਲੁਧਿਆਣਾ ਖੇਤਰੀ ਦਫ਼ਤਰ ਦੇ ਸਹਾਇਕ ਕਮਿਸ਼ਨਰ ਮਾਨਯੋਗ...

ਹੜ੍ਹ ਪੀੜਤ ਕਿਸਾਨਾਂ ਨੂੰ ਮੁਫ਼ਤ ਮਿਲੇਗਾ ਕਣਕ ਦਾ ਬੀਜ

ਪੰਜਾਬ ਵੱਡੇ ਇਲਾਕੇ 'ਚ ਹੜ੍ਹਾਂ ਦਾ ਕਹਿਰ ਜਾਰੀ ਹੈ । ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਜੀਤ...

ਪੰਜਾਬ ਨੂੰ ਹੜ੍ਹ ਪੀੜਤ ਸੂਬਿਆਂ ਦੀ ਸੂਚੀ ’ਚ ਕੀਤਾ ਜਾਵੇ ਸ਼ਾਮਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਤਰ ਮੰਤਰਾਲਾ ਕੇਂਦਰੀ ਟੀਮ (ਆਈਐੱਮਸੀਟੀ) ਵੱਲੋਂ ਹੜ੍ਹਾਂ ਦੀ ਸਥਿਤੀ ਦਾ ਮੌਕੇ ’ਤੇ ਹੀ ਮੁਲਾਂਕਣ ਕਰਨ ਲਈ...

ਧਾਰਾ 370 ਦੇ ਹਟਣ ਮਗਰੋਂ ਜੰਮੂ ਕਸ਼ਮੀਰ ’ਚ ਪਹਿਲੀਆਂ ਚੋਣਾਂ

ਧਾਰਾ 370 ਦੇ ਹਟਣ ਧਾਰਾ 370 ਦੇ ਹਟਣ ਮਗਰੋਂ ਜੰਮੂ ਕਸ਼ਮੀਰ ਵਿੱਚ ਪਹਿਲੀਆਂ ਚੋਣਾਂ ਹੋਣ ਜਾ ਰਹੀਆਂ ਹਨ । ਬਲਾਕ ਵਿਕਾਸ ਕੌਂਸਲ (ਬੀਡੀਸੀ) ਦੀਆਂ...

ਜੰਮੂ ਦੌਰੇ ਤੇ ਗਿਆ ਵਿਰੋਧੀ ਧਿਰਾਂ ਦਾ ਵਫ਼ਦ ਸ੍ਰੀਨਗਰ ਹਵਾਈ ਅੱਡੇ ਤੋਂ ਮੋੜਿਆ

ਰਾਜਪਾਲ ਨੇ ਖੁਦ ਮੈਨੂੰ ਸੱਦਿਆ ਸੀ ਤੇ ਹੁਣ ਉਹ ਕਹਿ ਰਹੇ ਹਨ ਕਿ ਤੁਸੀਂ ਨਹੀਂ ਆ ਸਕਦੇ - ਰਾਹੁਲ ਕਾਂਗਰਸ ਆਗੂ ਰਾਹੁਲ ਗਾਂਧੀ ਸਮੇਤ ਵਿਰੋਧੀ...

ਭਾਜਪਾਈ ਆਗੂ ਆਇਆ ਕਰਤਾਰਪੁਰ ਲਾਂਘੇ ਦੇ ਵਿਰੋਧ ‘ਚ

ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ ਪਾਕਿਸਤਾਨ ਤੇ ਭਾਰਤ ਦਰਮਿਆਨ ਬਣ ਰਿਹਾ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੁੱਲ੍ਹਣਾ ਚਾਹੀਦਾ।...

ਅਰੁਣ ਜੇਟਲੀ ਦਾ ਦੇਹਾਂਤ

ਭਾਰਤ ਦੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦਾ ਅੱਜ ਦੁਪਹਿਰ 12:07 ਵਜੇ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ ਵਿੱਚ ਦੇਹਾਂਤ ਹੋ ਗਿਆ...

ਪਾਕਿਸਤਾਨ ਦੇ ਰੇਲ ਮੰਤਰੀ ਤੇ ਲੰਡਨ ਵਿੱਚ ਆਂਡਿਆਂ ਨਾਲ ਹਮਲਾ

ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਸ਼ੀਦ ਅਹਿਮਦ ਨਾਲ ਲੰਡਨ ਵਿਚ ਉਸ ਸਮੇਂ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਇਕ ਹੋਟਲ ਵਿਚ ਕਰਵਾਏ ਸਮਾਗਮ...

ਮੋਸਟ ਵਾਂਟਿਡ ਲਿਸਟ ਵਿੱਚੋਂ ਵਿਪਾਸਨਾ ਇੰਸਾ ਬਾਹਰ

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸਦੀ ਸਾਥਣ ਹਨੀਪ੍ਰੀਤ ਤੋਂ ਬਾਅਦ ਵਿੱਚ ਡੇਰਾ ਪ੍ਰਬੰਧਕਾਂ ‘ਚ ਵਿਪਾਸਨਾ ਇੰਸਾ ਅਤੇ ਅਦਿੱਤਿਆ ਇੰਸਾ ਦਾ ਨਾਂਮ...
- Advertisement -

Latest article

ਟੋਰਾਂਟੋ ਦੇ ਮਸ਼ਹੂਰ ‘ਸਾਲਸਾ ਸਟ੍ਰੀਟ ਫੈਸਟੀਵਲ’ ਦੌਰਾਨ ਗੋਲੀਬਾਰੀ

ਕੈਨੇਡਾ ਦੇ ਟੋਰਾਂਟੋ ਦੇ ਇੱਕ ਪ੍ਰਸਿੱਧ ਸਟ੍ਰੀਟ ਫੈਸਟੀਵਲ ਦੌਰਾਨ ਵਾਪਰੀ ਖ਼ੂਨੀ ਵਾਰਦਾਤ ਨੇ ਪੂਰੇ ਇਲਾਕੇ ਨੂੰ ਦਹਿਸ਼ਤ ਵਿੱਚ ਪਾ ਦਿੱਤਾ ਹੈ। ਸ਼ਨੀਵਾਰ ਰਾਤ ਲਾਤੀਨੀ...

ਦਿਲਜੀਤ ਦੋਸਾਂਝ ਦੀ ਫ਼ਿਲਮ ‘Satluj’ ’ਤੇ ਪਾਬੰਦੀ ਬਰਕਰਾਰ ਰਹੇਗੀ

ਫਿਲਮ ‘ਸਤਲੁਜ’ ’ਤੇ ਲੱਗੀ ਪਾਬੰਦੀ ਕਾਇਮ ਰੱਖਣ ਦੀ ਸਿਫਾਰਸ਼ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਬਣਾਈ ਉੱਚ ਪੱਧਰੀ ਕਮੇਟੀ ਨੇ ਔਨਲਾਈਨ ਸਟ੍ਰੀਮਿੰਗ ਪਲੈਟਫਾਰਮਾਂ (ਓ...

Wimbledon Women Champion: ਨੋਸਕੋਵਾ ਬਣੀ ਵਿੰਬਲਡਨ ਚੈਂਪੀਅਨ

ਚੈੱਕ ਗਣਰਾਜ ਦੀ 21 ਸਾਲਾ ਲਿੰਡਾ ਨੋਸਕੋਵਾ ਨੇ ਵਿੰਬਲਡਨ ਵਿੱਚ ਆਪਣੀ ਪਹਿਲੀ ਗਰੈਂਡ ਸਲੈਮ ਟਰਾਫੀ ਜਿੱਤ ਕੇ ਆਪਣੇ ਦੇਸ਼ ਦੀ ਸ਼ਾਨਦਾਰ ਪਰੰਪਰਾ ਨੂੰ ਕਾਇਮ...