center

ਕਾਲਜ ਦੇ ਵਿਦਿਆਰਥੀਆਂ ਨੇ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ

ਬਠਿੰਡਾ, 7 ਅਕਤੂਬਰ ( ਬਲਵਿੰਦਰ ਸਿੰਘ ਭੁੱਲਰ) ਬਾਬਾ ਫ਼ਰੀਦ ਕਾਲਜ ਦੇ ਐਨ।ਐ¤ਸ।ਐ¤ਸ। ਯੂਨਿਟ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ...

ਭੀਖ ਮੰਗਣ ਦੀ ਬਜਾਏ ਨੌਕਰੀ ਤਲਾਸ ਰਿਹੈ ਬੁਲੰਦ ਹੌਂਸਲੇ ਵਾਲਾ ਦਿਨੇਸਵਰ ਪਾਂਡੇ

ਬਲਵਿੰਦਰ ਸਿੰਘ ਭੁੱਲਰ ਇੱਕ ਗੀਤ ‘ਮੈਂ ਲਿਖਣਾ ਚਾਹੁੰਣਾ ਵਾਂ ਕੋਈ ਦਰਦ ਗਰੀਬਾਂ ਦਾ, ਜਿਹਨਾਂ ਨਾਲ ਪੈ ਗਿਆ ਏ ਕੋਈ ਵੈਰ ਨਸੀਬਾਂ ਦਾ।’’ ਦੇ ਬੋਲ ਸੁਣਾਈ...

ਅੰਤਰ ਧਰਮ ਅਧਿਐਨ ਕੇਂਦਰ ਸਥਾਪਤ ਕਰਨ ਲਈ ਕੇਂਦਰ ਵੱਲੋਂ ਰਕਮ ਜਾਰੀ ਕਰਨ ਦੀ ਪ੍ਰਵਾਨਗੀ...

ਬਠਿੰਡਾ/ 19 ਸਤੰਬਰ/ ਬਲਵਿੰਦਰ ਸਿੰਘ ਭੁੱਲਰ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਅੰਤਰ-ਧਰਮ ਅਧਿਐਨ ਕੇਂਦਰ ਦੀ ਸਥਾਪਤੀ ਲਈ 67।75 ਕਰੋੜ...

ਨਾਭਾ ਜੇਲ੍ਹ ਕਾਂਡ ਨੇ ਪੰਜਾਬ ’ਚ ਨਸ਼ਿਆਂ ਦੇ ਧੰਦੇ ਪਰਦਾਫਾਸ਼ ਕੀਤਾ

ਬਠਿੰਡਾ/18 ਸਤੰਬਰ/ ਬਲਵਿੰਦਰ ਸਿੰਘ ਭੁੱਲਰ ਕਸਮੀਰ ਵਿੱਚ ਜੋ ਵਾਪਰ ਰਿਹਾ ਹੈ, ਉਹ ਦੇਸ਼ ਦੇ ਹਿਤ ਵਿੱਚ ਨਹੀਂ ਹੈ। ਉੱਥੋਂ ਦੇ ਲੋਕ ਆਗੂਆਂ ਨੂੰ ਗੈਰਕਾਨੂੰਨੀ ਤੌਰ...

ਨਸ਼ਾ ਵਪਾਰੀਆਂ, ਪੁਲਿਸ ਅਫ਼ਸਰਾਂ ਤੇ ਰਾਜਸੀ ਨੇਤਾਵਾਂ ਦਾ ਗਰੋਹ ਤਾਕਤਵਰ ਹੋ ਚੁੱਕੈ- ਬੀਰਦਵਿੰਦਰ

ਬਠਿੰਡਾ/ 10 ਸਤੰਬਰ/ ਬਲਵਿੰਦਰ ਸਿੰਘ ਭੁੱਲਰ ਨਸ਼ੇ ਦੇ ਵਪਾਰੀਆਂ, ਕੁਰਪਟ ਪੁਲਿਸ ਅਧਿਕਾਰੀਆਂ ਅਤੇ ਹਾਬੜੇ ਹੋਏ ਰਾਜਸੀ ਆਗੂਆਂ ਤੇ ਆਧਾਰਤ ਪੰਜਾਬ ਵਿੱਚ ਇੱਕ ਅਜਿਹਾ ਸ਼ਕਤੀਸ਼ਾਲੀ ਗਰੋਹ...

ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਕਿਸਾਨੀ ਗਹਿਰੇ ਸੰਕਟ ‘ਚ ਫਸੀ- ਪੰਜਾਬ ਕਿਸਾਨ ਸਭਾ

ਬਠਿੰਡਾ/ 10 ਸਤੰਬਰ/ ਬਲਵਿੰਦਰ ਸਿੰਘ ਭੁੱਲਰ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਦੇਸ਼ ਦੀ ਕਿਸਾਨੀ ਗਹਿਰੇ ਸੰਕਟ ਵਿੱਚ ਫਸ ਚੁੱਕੀ ਹੈ ਤੇ ਕਿਸਾਨ ਖੁਦਕਸੀਆਂ ਦੇ...

ਲੋਕਾਂ ਨੇ ਅਵਾਰਾ ਪਸ਼ੂਆਂ ਦੀ ਸੰਭਾਲ ਦਾ ਖ਼ੁਦ ਚੁੱਕਿਆ ਬੀੜਾ: ਤਾਂ ਜੋ ਹਾਦਸੇ ਰੁਕਣ

ਬਠਿੰਡਾ 7 ਸਤੰਬਰ ( ਬਲਵਿੰਦਰ ਸਿੰਘ ਭੁੱਲਰ ) ਅਵਾਰਾ ਪਸ਼ੂਆਂ ਦੀ ਸਮੱਸਿਆ ਪੂਰੇ ਪੰਜਾਬ ਵਿੱਚ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਜਿਥੇ ਇਨ੍ਹਾਂ ਬੇਜੁਬਾਨ...

ਡਿਪਟੀ ਕਮਿਸ਼ਨਰ ਵਲੋਂ 67 ਉਮੀਦਵਾਰਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ

ਬਠਿੰਡਾ, 7 ਸਤੰਬਰ (ਬਲਵਿੰਦਰ ਸਿੰਘ ਭੁੱਲਰ ) ਡਿਪਟੀ ਕਮਿਸ਼ਨਰ ਸ਼੍ਰੀ ਬੀ ਸ੍ਰੀਨਿਵਾਸਨ ਵੱਲੋਂ ਅੱਜ ਮਾਡਲ ਕੈਰੀਅਰ ਸੈਂਟਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵਿੱਚ ਅਪੋਲੋ...

ਮਨਜੀਤ ਧਨੇਰ ਵਿਰੁੱਧ ਫੈਸਲਾ ਨਿਆਂ ਪ੍ਰਣਾਲੀ ਵੱਲੋਂ ਅਨਿਆਂ ਉੱਪਰ ਮੋਹਰ ਲਾਉਣ ਦਾ ਚਿੰਤਾਜਨਕ ਰੁਝਾਨ

ਬਠਿੰਡਾ/ 5ਸਤੰਬਰ/ ਬਲਵਿੰਦਰ ਸਿੰਘ ਭੁੱਲਰ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਬਾਲਿਆਂਵਾਲੀ, ਇਨਕਲਾਬੀ ਸਭਾ ਦੇ ਕੇਂਦਰੀ ਕਮੇਟੀ ਮੈਂਬਰ ਰਾਜਿੰਦਰ ਸਿਵੀਆਂ, ਮਜਦੂਰ ਮੁਕਤੀ ਮੋਰਚਾ ਜਿਲ੍ਹਾ...

ਡਾ. ਗੁਰਮੀਤ ਸਿੰਘ ਧਾਲੀਵਾਲ ਬਣਾਏ ਗਏ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਟ ਐਸੋਸੀਏਸ਼ਨ (ਪੁਟੀਆ) ਦੇ ਨਵੇਂ...

ਬਠਿੰਡਾ, 4 ਸਤੰਬਰ (ਬਲਵਿੰਦਰ ਸਿੰਘ ਭੁੱਲਰ) ਬੀਤੇ ਦਿਨ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਟ ਐਸੋਸੀਏਸ਼ਨ (ਪੁਟੀਆ) ਦੀ ਜਰਨਲ ਬਾਡੀ ਦੀ ਮੀਟਿੰਗ ਹੋਈ, ਜਿਸ ਵਿੱਚ ਹਾਜ਼ਰ ਸਮੂਹ ਮੈਂਬਰਾਂ...
- Advertisement -

Latest article

ਭਾਰਤ ਦੇ ਚੀਫ਼ ਜਸਟਿਸ ਨੇ ਆਨਲਾਈਨ ਮਾਧਿਅਮ ਰਾਹੀਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 11ਵੇਂ ਡਿਗਰੀ...

ਨਿਆਂਪਾਲਿਕਾ ਅਤੇ ਅਕਾਦਮਿਕ ਜਗਤ ਦੀਆਂ ਪ੍ਰਸਿੱਧ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ 981 ਪੋਸਟ ਗ੍ਰੈਜੂਏਟ ਅਤੇ 92 ਪੀਐਚ.ਡੀ. ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ, 44 ਵਿਦਿਆਰਥੀਆਂ ਨੂੰ ਸੋਨੇ...

ਵ੍ਹਾਈਟ ਹਾਊਸ ਦੇ ਬਾਹਰ ਹਮਲਾ

ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ 'ਵ੍ਹਾਈਟ ਹਾਊਸ' ਦੇ ਬਿਲਕੁਲ ਬਾਹਰ ਹੋਈ ਅੰਨ੍ਹੇਵਾਹ ਗੋਲੀਬਾਰੀ ਤੋਂ ਬਾਅਦ ਪੂਰੇ ਕੰਪਲੈਕਸ ਵਿੱਚ ਸੁਰੱਖਿਆ ਬੇਹੱਦ ਸਖ਼ਤ ਕਰ ਦਿੱਤੀ ਗਈ...

UK ਚ ਪੰਜਾਬੀ ਵਿਅਕਤੀ ਨੂੰ 10 ਸਾਲ ਦੀ ਸਜ਼ਾ

ਇੰਗਲੈਂਡ ਵਿਚ ਇਕ ਵੱਡੇ ਪੱਧਰ ਉਤੇ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕੁਲ 84 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ...