ਡੇਰਾ ਮੁਖੀ ਦੀ 11 ਜਨਵਰੀ ਵਾਲੀ ਪੇਸ਼ੀ ਤੋਂ ਡਰੀ ਹਰਿਆਣਾ ਸਰਕਾਰ !

ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿ਼ਲਾਫ਼ ਫ਼ੈਸਲਾ ਆਉਂਦੀ 11 ਜਨਵਰੀ ਨੂੰ ਪੰਚਕੂਲਾ ਸਥਿਤ ਸੀਬੀਆਈ ਦੀ ਅਦਾਲਤ ਵੱਲੋਂ ਸੁਣਾਇਆ ਜਾਵੇਗਾ। 11 ਜਨਵਰੀ ਨੂੰ ਭਾਵ ਫ਼ੈਸਲੇ ਵਾਲੇ ਦਿਨ ਡੇਰਾ ਮੁਖੀ ਨੂੰ ਅਦਾਲਤ ‘ਚ ਮੌਜੂਦ ਰਹਿਣ ਦੇ ਹੁਕਮ ਵੀ ਦਿੱਤੇ ਗਏ ਹਨ। ਕੋਰਟ ਦੇ ਇਸ ਫੈਸਲੇ ‘ਤੇ ਹਰਿਆਣਾ ਸਰਕਾਰ ਅਪੀਲ ਕਰੇਗੀ ਕਿ ਰਾਮ ਰਹੀਮ ਦੀ ਵੀਡੀੳ ਕਾਨਫਰਾਂਸਿੰਗ ਰਾਹੀਂ ਪੇਸ਼ੀ ਹੋਵੇ। ਕਿਉਂਕਿ ਸਰਕਾਰ ਰਾਮ ਰਹੀਮ ਨੂੰ ਲੈ ਕੇ ਮੁੜ ਤੋਂ ਕੋਈ ਹਿੰਸਾ ਨਹੀਂ ਚਾਹੁੰਦੀ।

Total Views: 184 ,
Real Estate