ਕੋਲੰਬੀਆ ਦੇ ਸੰਭਾਵੀ ਰਾਸ਼ਟਰਪਤੀ ਉਮੀਦਵਾਰ ਅਤੇ ਸੱਜੇ-ਪੱਖੀ ਸੈਨੇਟਰ ਮਿਗੁਏਲ ਉਰੀਬੇ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। 39 ਸਾਲਾ ਉਰੀਬੇ ਨੂੰ 7 ਜੂਨ ਨੂੰ ਬੋਗੋਟਾ ਵਿੱਚ ਇੱਕ ਚੋਣ ਰੈਲੀ ਦੌਰਾਨ ਸਿਰ ਵਿੱਚ ਗੋਲੀ ਲੱਗੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।ਇਸ ਹਮਲੇ ਦੇ ਸਬੰਧ ਵਿੱਚ ਜੁਲਾਈ ਮਹੀਨੇ ਕੋਲੰਬੀਆ ਪੁਲਿਸ ਨੇ ਪੰਜ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ । ਇਨ੍ਹਾਂ ਵਿੱਚ ਇੱਕ 15 ਸਾਲਾ ਕਥਿਤ ਹਮਲਾਵਰ ਅਤੇ ਜੋਸ ਆਰਟੀਆਗਾ ਹਰਨਾਨਡੇਜ਼ ਨਾਮ ਦਾ ਇੱਕ ਬਜ਼ੁਰਗ ਸ਼ਾਮਲ ਹੈ, ਜਿਸ ਨੂੰ ਪੁਲਿਸ ਨੇ ਇਸ ਹਮਲੇ ਦਾ ਮੁੱਖ ਯੋਜਨਾਕਾਰ ਮੰਨਿਆ ਹੈ।
Total Views: 198 ,
Real Estate


















