ਪੰਜਾਬ ‘ਚ ਇੱਕ ਹੋਰ ਆਪ MLA ਦਾ ਦਿਹਾਂਤ

ਪੰਜਾਬ ਦੇ ਤਰਨ ਤਾਰਨ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ ਕਸ਼ਮੀਰ ਸਿੰਘ ਸੋਹਲ ਦਾ ਅਚਾਨਕ ਦਿਹਾਂਤ ਹੋ ਗਿਆ। ਉਹ ਪਿਛਲੇ ਸਮੇਂ ਤੋ ਬੀਮਾਰ ਸਨ । ਅੱਜ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।

Total Views: 200 ,
Real Estate