ਮਲੋਟ: ਪਟਾਖਾ ਫੈਕਟਰੀ ’ਚ ਧਮਾਕਾ, 4 ਮੌਤਾਂ, ਦਰਜਨ ਜ਼ਖ਼ਮੀ

ਪਿੰਡ ਕਿਲ੍ਹਿਆਂਵਾਲੀ ਵਿਚ ਇਕ ਪਟਾਖਾ ਫੈਕਟਰੀ ਵਿਚ ਜ਼ਬਰਦਸਤ ਧਮਾਕਾ ਹੋ ਗਿਆ ਹੈ। ਧਮਾਕੇ ਵਿੱਚ 4 ਮਜ਼ਦੂਰਾਂ ਦੀ ਮੌਤ ਹੋਣ ਤੇ ਦਰਜਨ ਦੇ ਕਰੀਬ ਜ਼ਖ਼ਮੀ ਹੋਣ ਦੀ ਖਬਰ ਹੈ। ਇਹ ਫੈਕਟਰੀ ਦੋ ਕਮਰਿਆਂ ਵਿਚ ਚਲਾਈ ਜਾ ਰਹੀ ਸੀ ਤੇ ਧਮਾਕਾ ਹੋਣ ਵੇਲੇ 50 ਦੇ ਕਰੀਬ ਮਜ਼ਦੂਰ ਇਸ ਵਿਚ ਕੰਮ ਕਰ ਰਹੇ ਸਨ।

Total Views: 204 ,
Real Estate