ਸ਼ੁੱਕਰਵਾਰ ਸਵੇਰੇ ਕੰਟਰੋਲ ਰੇਖਾ ਨੇੜੇ ਜ਼ੋਰਦਾਰ ਧਮਾਕੇ ਸੁਣੇ ਗਏ। ਭਾਰਤੀ ਫੌਜ ਵੀ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਇਸ ਹਮਲੇ ਦਾ ਢੁਕਵਾਂ ਜਵਾਬ ਦੇ ਰਹੀ ਹੈ। ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ਰਾਤ ਭਰ ਪਾਕਿਸਤਾਨੀ ਹਮਲਿਆਂ ਦਾ ਜਵਾਬ ਦਿੰਦੀ ਰਹੀ ਹੈ। ਦੇਰ ਰਾਤ ਤੱਕ, ਪਾਕਿਸਤਾਨ ਵੱਲੋਂ ਜੰਮੂ, ਪਠਾਨਕੋਟ, ਊਧਮਪੁਰ ਅਤੇ ਕੁਝ ਹੋਰ ਇਲਾਕਿਆਂ ਵਿੱਚ ਭਾਰਤੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਗਾਤਾਰ ਗੋਲੀਬਾਰੀ ਅਤੇ ਰਾਕੇਟ ਦਾਗੇ ਜਾ ਰਹੇ ਸਨ। ਭਾਰਤ ਨੇ ਉਨ੍ਹਾਂ ਸਾਰਿਆਂ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਦਿੱਤਾ।
Total Views: 32 ,
Real Estate