UPI ਦਾ ਸਰਵਰ ਡਾਊਨ

ਯੂਨੀਫਾਇਡ ਪੇਅਮੈਂਟਸ ਇੰਟਰਫੇਸ ਯੂਪੀਆਈ ਸਰਵਿਸ ਪਿਛਲੇ ਕੁਝ ਘੰਟਿਆਂ ਤੋਂ ਨਹੀਂ ਹੋ ਰਹੀ। ਇਸ ਵੇਲੇ ਜ਼ਿਆਦਾਤਰ ਲੋਕਾਂ ਨੂੰ ਅਦਾਇਗੀ ਕਰਨ ਵਿਚ ਦੇਰੀ ਹੋ ਰਹੀ ਹੈ। ਇਹ ਪਿਛਲੇ ਵੀਹ ਦਿਨਾਂ ਵਿਚ ਤੀਜੀ ਵਾਰ ਹੈ ਜਦੋਂ ਯੂਪੀਆਈ ਦਾ ਸਰਵਰ ਡਾਊਨ ਹੋਇਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਲੋਕਾਂ ਨੂੰ ਅੱਜ ਦੁਪਹਿਰੇ ਸਾਢੇ ਗਿਆਰਾਂ ਵਜੇ ਤੋਂ ਦੁਪਹਿਰ ਸਾਢੇ ਬਾਰਾਂ ਵਜੇ ਤਕ ਜ਼ਿਆਦਾ ਪ੍ਰੇਸ਼ਾਨੀ ਆਈ।

Total Views: 157 ,
Real Estate