ਨਹੀਂ ਰਹੇ ਉੱਘੇ ਫਿਲਮ ਐਕਟਰ ਮਨੋਜ ਕੁਮਾਰ

ਭਾਰਤੀ ਫਿਲਮ ਜਗਤ ਦੇ ਵੱਡੇ ਸਿਤਾਰੇ ਤੇ ਉੱਘੇ ਫਿਲਮ ਐਕਟਰ ਮਨੋਜ ਕੁਮਾਰ ਦਾ ਦਿਹਾਂਤ ਹੋ ਗਿਆ ਹੈ। ਉਹ 87 ਸਾਲਾਂ ਦੇ ਸਨ। ਉਹਨਾਂ ਨੂੰ ਦੇਸ਼ ਭਗਤੀ ਵਾਲੀਆਂ ਫਿਲਮਾਂ ਵਿਚ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਸੀ।

Total Views: 8 ,
Real Estate