ਕੇਰਲ ਦੇ ਨੀਲੇਸ਼ਵਰਮ ਵਿੱਚ ਇੱਕ ਮੰਦਰ ਵਿੱਚ ਰੱਖੇ ਪਟਾਕੇ ਫਟਣ ਕਾਰਨ 154 ਲੋਕ ਜ਼ਖ਼ਮੀ ਹੋ ਗਏ। ਅੱਠ ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਨੀਲੇਸ਼ਵਰਮ ਦੇ ਅਨਹੂਤੰਬਲਮ ਵੀਰਕਾਵੂ ਮੰਦਰ ‘ਚ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ।
Total Views: 297 ,
Real Estate



















