ਬਾਇਡਨ ਦੇ ਅਸਤੀਫੇ ਤੇ ਵੱਡੀ ਅਪਡੇਟ

ਵ੍ਹਾਈਟ ਹਾਊਸ ਨੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਅਸਤੀਫਾ ਦੇਣ ਦੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ। ਪ੍ਰੈਸ ਸਕੱਤਰ ਕੇਰੀਨ ਜੀਨ ਪੀਅਰ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਰਾਸ਼ਟਰਪਤੀ ਅਸਤੀਫਾ ਦੇਣਗੇ ਤਾਂ ਉਹਨਾਂ ਕਿਹਾ ਬਿਲਕੁਲ ਨਹੀਂ।

Total Views: 5 ,
Real Estate