ਬੀਬੀ ਪੂਨੀਆ 98 ਵੋਟਾਂ ਲੈ ਕੇ ਸਰਪੰਚ ਬਣੇ

ਸੰਗਰੂਰ ਦੇ ਨੇੜਲੇ ਪਿੰਡ ਗੁਰਦਾਸਪੁਰਾ ‘ਚ ਬੀਬੀ ਸੁਰਿੰਦਰ ਕੌਰ ਪੂਨੀਆ ਸਰਪੰਚ ਬਣੇ ਹਨ। ਬੀਬੀ ਪੂਨੀਆ ਨੂੰ ਕੁੱਲ 192 ਵੋਟਾਂ ‘ਚ 98 ਵੋਟਾਂ ਮਿਲੀਆਂ ਹਨ।

 

Total Views: 274 ,
Real Estate