ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਕੈਨੇਡਾ ਦੇ ਗੈਂਗਸਟਰ ਅਰਸ਼ਦੀਪ ਡੱਲਾ ਦੇ ਕਰੀਬੀ ਗੈਂਗਸਟਰ ਮਨਪ੍ਰੀਤ ਸਿੰਘ ਪੀਟਾ ਤੇ ਉਸਦੇ ਭਰਾ ਮਨਦੀਪ ਨੂੰ ਫਿਲੀਪੀਂਸ ਤੋਂ ਭਾਰਤ ਲਿਆਂਦਾ ਹੈ। ਉਹਨਾਂ ਨੂੰ ਅੱਜ ਦਿੱਲੀ ਵਿਚ ਕੌਮਾਂਤਰੀ ਹਵਾਈ ਅੱਡੇ ’ਤੇ ਲਿਆਂਦਾ ਗਿਆ ਹੈ।
Total Views: 375 ,
Real Estate