ਮੀਂਹ ਦੀ ਵਜ੍ਹਾ ਨਾਲ ਨਹੀਂ ਖੇਡਿਆ ਜਾ ਸਕਿਆ IPL ਫਾਈਨਲ, ਅੱਜ ਸ਼ਾਮ 7.30 ਵਜੇ ਹੋਵੇਗਾ ਮੁਕਾਬਲਾ

ਗੁਜਰਾਤ ਤੇ ਚੇਨਈ ਵਿਚ ਹੋਣ ਵਾਲਾ ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜਨ ਦਾ ਫਾਈਨਲ ਮੁਕਾਬਲਾ ਤੇਜ਼ ਮੀਂਹ ਕਾਰਨ ਨਹੀਂ ਖੇਡਿਆ ਜਾ ਸਕਿਆ। ਐਤਵਾਰ ਨੂੰ ਅਹਿਮਦਾਬਾਦ ਵਿਚ ਸ਼ਾਮ ਤੋਂ ਹੀ ਲਗਾਤਾਰ ਮੀਂਹ ਪੈਂਦਾ ਰਿਹਾ। ਇਸ ਕਾਰਨ ਮੈਚ ਰਿਜ਼ਰਵ ਡੇ ‘ਤੇ ਸ਼ਿਫਟ ਕੀਤਾ ਗਿਆ। ਹੁਣ ਅੱਜ ਰਾਤ 7.30 ਵਜੇ ਤੋਂ ਮੈਚ ਖੇਡਿਆ ਜਾਵੇਗਾ ਪਰ ਸੋਮਵਾਰ ਨੂੰ ਅਹਿਮਦਾਬਾਦ ਵਿਚ ਤੇਜ਼ ਮੀਂਹ ਦਾ ਖਦਸ਼ਾ ਹੈ।

Total Views: 237 ,
Real Estate