ਕਰਨਾਟਕ ਵਿਧਾਨ ਸਭਾ ਚੋਣ ਨਤੀਜੇ, ਸ਼ੁਰੂਆਤਰੀ ਅੰਕੜਿਆਂ ‘ਚ ਬੀਜੇਪੀ ਤੇ ਕਾਂਗਰਸ ‘ਚ ਫਸਵੀ ਟੱਕਰ

ਕਰਨਾਟਕ ਵਿਧਾਨ ਸਭਾ ਚੋਣ ਨਤੀਜਿਆਂ ਦੇ ਸ਼ੁਰੂਆਤਰੀ ਰੁਝਾਨਾਂ ‘ਚ ਬੀਜੇਪੀ ਤੇ ਕਾਂਗਰਸ ‘ਚ ਫਸਵੀ ਟੱਕਰ ਚੱਲ ਰਹੀ ਹੈ । ਕਾਂਗਰਸ ਤੇ ਬੀਜੇਪੀ ਵਿਚਾਲੇ ਸਿਰਫ ਥੋੜ੍ਹੀਆਂ ਸੀਟਾਂ ਦਾ ਫਰਕ ਹੈ ।
ਬੀਜੇਪੀ 76 ਸੀਟਾਂ ਤੇ ਅੱਗੇ ਹੈ ਤੇ ਕਾਂਗਰਸ 74 ਉੱਪਰ ਹੈ

Total Views: 109 ,
Real Estate