ਭਾਜਪਾ ਗੁਜਰਾਤ ਵਿੱਚ ਜਿੱਤ ਵੱਲ , ਹਿਮਾਚਲ ’ਚ ਕਾਂਗਰਸ ਅੱਗੇ

ਹਿਮਾਚਲ ਪ੍ਰਦੇਸ਼ ਦੇ ਆ ਰਹੇ ਚੋਣ ਨਤੀਜਿਆਂ ਦੇ ਰੁਝਾਨ ਕਾਂਗਰਸ ਦੇ ਪੱਖ ਵਿੱਚ ਜਾ ਰਹੇ ਹਨ।ਕਾਂਗਰਸ 39 ਸੀਟਾਂ ’ਤੇ ਅੱਗੇ ਚੱਲ ਰਹੀ ਹੈ ਤੇ ਭਾਜਪਾ 26 ਸੀਟਾਂ ’ਤੇ ਜਿੱਤ ਵੱਲ ਵਧਦੀ ਨਜ਼ਰ ਆ ਰਹੀ ਹੈ।ਹਿਮਾਚਲ ਵਿੱਚ ਆਮ ਆਦਮੀ ਪਾਰਟੀ ਹਾਲੇ ਤੱਕ ਆਪਣਾ ਖਾਤਾ ਨਹੀਂ ਖੋਲ੍ਹ ਸਕੀ।
ਗੁਜਰਾਤ ਵਿੱਚ ਭਾਜਪਾ 156 ਸੀਟਾਂ ’ਤੇ ਅੱਗੇ ਤੇ ਕਾਂਗਰਸ 17 ਉੱਤੇ ਜਿੱਤ ਦਰਜ ਕਰਵਾ ਰਹੀ ਹੈ।ਆਮ ਆਦਮੀ ਪਾਰਟੀ ਗੁਜਰਾਤ ਵਿੱਚ 6 ਸੀਟਾਂ ’ਤੇ ਅੱਗੇ ਚੱਲ ਰਹੀ ਹੈ
Total Views: 277 ,
Real Estate